ਕਈ ਵਾਰ ਛੋਟੇ ਬੱਚੇ ਝਿੜਕਾਂ ਤੋਂ ਬਚਣ ਲਈ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਸ ਕਾਰਨ ਜ਼ਿਆਦਾਤਰ ਮਾਪੇ ਚਿੰਤਤ ਰਹਿੰਦੇ ਹਨ।