ਇਨ੍ਹਾਂ ਦਾਗਾਂ ਤੋਂ ਛੁਟਕਾਰਾ ਪਾਉਣ ਲਈ, ਤੁਸੀਂ ਕੰਧ ਨੂੰ ਪੇਂਟ ਕਰ ਸਕਦੇ ਹੋ, ਪਰ ਵਾਰ- ਵਾਰ ਪੇਂਟ ਕਰਨਾਂ ਮੁਸ਼ਕਿਲ ਹੈ।



ਸਸਤੇ ਤੇ ਆਸਾਨ ਤਰੀਕਿਆਂ ਨਾਲ ਘਰ ਦੀਆਂ ਕੰਧਾਂ ਤੋਂ ਤੇਲ ਦੇ ਦਾਗ-ਧੱਬੇ ਦੂਰ ਕੀਤੇ ਜਾ ਸਕਦੇ ਹਨ



ਬੇਕਿੰਗ ਸੋਡਾ ਤੇ ਪਾਣੀ ਦਾ ਪੇਸਟ ਤੇਲ ਦੇ ਦਾਗ 'ਤੇ ਲਗਾਓ। ਸੁੱਕਣ ਤੋਂ ਬਾਅਦ ਸਾਫ ਕਰ ਦਿਓ



ਸਫੈਦ ਟੁੱਥਪੇਸਟ ਕੰਧ ਤੋਂ ਤੇਲ ਦੇ ਧੱਬੇ ਹਟਾਉਣ ਵਿੱਚ ਵੀ ਮਦਦਗਾਰ ਹੈ



ਬੇਬੀ ਪਾਊਡਰ ਤੇਲ ਨੂੰ ਸੋਖਣ ਵਿੱਚ ਮਦਦ ਕਰਦਾ ਹੈ



ਡਿਸ਼ ਵਾਸ਼ ਅਤੇ ਪਾਣੀ ਤੋਂ ਤਿਆਰ ਕੀਤੇ ਘੋਲ ਵਿਚ ਨਰਮ ਕੱਪੜੇ ਨੂੰ ਭਿਓ ਕੇ ਦਾਗ ਨੂੰ ਹੌਲੀ-ਹੌਲੀ ਪੂੰਝੋ



ਸਿਰਕਾ ਇੱਕ ਐਸਿਡ ਹੁੰਦਾ ਹੈ ਜੋ ਤੇਲ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ



ਨਿੰਬੂ ਦੇ ਰਸ ਵਿੱਚ ਨਮਕ ਮਿਲਾ ਕੇ ਵੀ ਤੇਲ ਦੇ ਦਾਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ