ਬੱਚਿਆਂ ਦੀ ਪਰਵਰਿਸ਼ ਕਰਨ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਬੱਚਿਆਂ ਦਾ ਚੰਗਾ ਭਵਿੱਖ ਬਣ ਸਕੇ ਇਸ ਦੌਰਾਨ ਤੁਸੀਂ ਭੁੱਲ ਕੇ ਵੀ ਇਹ ਸੱਤ ਗਲਤੀਆਂ ਨਾ ਕਰੋ ਕਮੀਆਂ ਗਿਣਾਉਣੀਆਂ ਸਮਾਂ ਨਾ ਦੇਣਾ ਸੱਚ ਬੋਲਣ ‘ਤੇ ਵੀ ਝਿੜਕ ਦੇਣਾ ਦੂਜਿਆਂ ਬੱਚਿਆਂ ਨਾਲ ਤੁਲਨਾ ਕਰਨਾ ਹਰ ਜਿੱਦ ਨੂੰ ਪੂਰੀ ਕਰਨਾ ਅਤੇ ਲੋਕਾਂ ਦੇ ਨਿਰਭਰ ਬਣਾਏ ਰੱਖਣਾ ਮੋਟੀਵੇਟ ਨਾ ਕਰਨਾ