ਅਕਸਰ ਚਾਹ ਪੀਣ ਜਾਂ ਪਰੋਸਣ ਸਮੇਂ ਇਹ ਸਾਡੇ ਕੱਪੜਿਆਂ 'ਤੇ ਡੁੱਲ ਜਾਂਦੀ ਹੈ



ਚਾਹ ਦੇ ਦਾਗ 'ਤੇ ਬੇਕਿੰਗ ਸੋਡਾ ਲਗਾਓ ਅਤੇ ਹੱਥਾਂ ਨਾਲ ਰਗੜੋ



ਫਿਰ ਇਸਨੂੰ ਪਾਣੀ ਨਾਲ ਧੋ ਕੇ ਧੁੱਪ ਵਿਚ ਸੁਕਾ ਲਓ



ਸਫੈਦ ਕਮੀਜ਼ 'ਤੇ ਚਾਹ ਦਾ ਦਾਗ ਕਾਫੀ ਜ਼ਿੱਦੀ ਹੈ, ਪਰ ਤੁਸੀਂ ਨਿੰਬੂ ਅਤੇ ਬੇਕਿੰਗ ਸੋਡੇ ਦੀ ਮਦਦ ਨਾਲ ਇਸ ਨੂੰ ਆਸਾਨੀ ਨਾਲ ਹਟਾ ਸਕਦੇ ਹੋ



ਆਲੂ ਨੂੰ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਚਾਹ ਵਾਲੇ ਕੱਪੜੇ ਨੂੰ ਉਬਲੇ ਹੋਏ ਆਲੂ ਦੇ ਪਾਣੀ 'ਚ ਭਿਓ ਦਿਓ



ਇੱਕ ਸਪਰੇਅ ਬੋਤਲ ਵਿੱਚ ਸਿਰਕਾ ਪਾ ਕੇ ਭਰ ਲਓ ਅਤੇ ਇਸ ਨੂੰ ਚਾਹ ਦੇ ਦਾਗ 'ਤੇ ਸਪਰੇਅ ਕਰੋ ਅਤੇ ਹੱਥਾਂ ਨਾਲ ਰਗੜੋ



ਹਲਕੇ ਦਾਗ ਨੂੰ ਵਾਸ਼ਿੰਗ ਪਾਊਡਰ ਨਾਲ ਵੀ ਸਾਫ ਕਰ ਸਕਦੇ ਹੋ, ਪਾਊਡਰ ਨੂੰ ਬੁਰਸ਼ ਦੀ ਮਦਦ ਨਾਲ ਹਲਕਾ ਜਿਹਾ ਰਗੜੋ