ਬੱਚਿਆਂ ਦੀ ਮਾਲਿਸ਼ ਲਈ ਸਹੀ ਤੇਲ ਦੀ ਚੋਣ ਕਰਨਾ ਜ਼ਰੂਰੀ ਹੁੰਦਾ ਹੈ



ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਬੱਚਿਆਂ ਦੀ ਕਿਹੜੇ ਤੇਲ ਨਾਲ ਮਾਲੀਸ਼ ਕਰ ਸਕਦੇ ਹੋ



ਨਾਰੀਅਲ ਦਾ ਤੇਲ – ਇਹ ਬੱਚਿਆਂ ਦੀ ਸਕਿਨ ਨੂੰ ਨਰਮ ਅਤੇ ਕੋਮਲ ਬਣਾਉਣ ਵਿੱਚ ਮਦਦ ਕਰਦਾ ਹੈ



ਬਦਾਮ ਦਾ ਤੇਲ – ਬੱਚਿਆਂ ਦੇ ਸਕਿਨ ਨੂੰ ਪੋਸ਼ਣ ਅਤੇ ਮਾਸ਼ਚਰਾਈਜ਼ ਕਰਨ ਵਿੱਚ ਮਦਦ ਮਿਲਦੀ ਹੈ



ਜੈਤੂਨ ਦਾ ਤੇਲ – ਬੱਚਿਆਂ ਦੀ ਸਕਿਨ ਨੂੰ ਸਿਹਤਮੰਦ ਅਤੇ ਮਜਬੂਤ ਬਣਾਉਣ ਵਿੱਚ ਮਦਦ ਕਰਦਾ ਹੈ



ਤਿਲ ਦਾ ਤੇਲ – ਬੱਚਿਆਂ ਦੀਆਂ ਹੱਡੀਆਂ ਅਤੇ ਮਾਂਸਪੇਸ਼ੀਆਂ ਨੂੰ ਮਜਬੂਤ ਬਣਾਉਣ ਵਿੱਚ ਮਦਦ ਕਰਦਾ ਹੈ



ਸਰ੍ਹੋਂ ਦਾ ਤੇਲ – ਬੱਚਿਆਂ ਨੂੰ ਸਰਦੀ-ਜ਼ੁਕਾਮ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ



ਜੋਜੋਬਾ ਤੇਲ - ਬੱਚਿਆਂ ਦੀ ਸਕਿਨ ਨੂੰ ਪੋਸ਼ਣ ਅਤੇ ਮਾਸ਼ਚਰਾਈਜ਼ ਕਰਨ ਵਿੱਚ ਮਦਦ ਕਰਦਾ ਹੈ



ਐਵਾਕਾਡੋ ਤੇਲ – ਬੱਚਿਆਂ ਦੀ ਸਿਕਨ ਨੂੰ ਸਿਹਤਮੰਦ ਅਤੇ ਮਜਬੂਤ ਬਣਾਉਣ ਵਿੱਚ ਮਦਦ ਕਰਦਾ ਹੈ



ਘਿਓ – ਬੱਚਿਆਂ ਦੀ ਸਕਿਨ ਨੂੰ ਪੋਸ਼ਣ ਅਤੇ ਮਾਸ਼ਚਰਾਈਜ਼ ਕਰਨ ਵਿੱਚ ਮਦਦ ਕਰਦਾ ਹੈ