ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਹਰ ਕੋਈ ਤਣਾਅ ਵਿੱਚ ਰਹਿਣ ਲੱਗ ਪਿਆ ਹੈ ਇਸ ਨੂੰ ਘੱਟ ਕਰਨ ਲਈ ਇਹ ਤਰੀਕੇ ਅਪਣਾਓ ਆਪਣੀ ਪਸੰਦ ਦਾ ਸੰਗੀਤ ਸੁਣੋ ਛੋਟੇ ਬੱਚਿਆਂ ਨਾਲ ਸਮਾਂ ਬਿਤਾਓ ਸਵਿਮਿੰਗ ਦੇ ਲਈ ਜਾ ਸਕਦੇ ਹੋ ਪੂਰੀ ਨੀਂਦ ਲਓ ਯੋਗਾ ਕਰ ਸਕਦੇ ਹੋ ਜੋਗਿੰਗ ਦੇ ਲਈ ਜਾ ਸਕਦੇ ਹੋ ਆਪਣੇ ਲਈ ਵੀ ਸਮਾਂ ਕੱਢੋ ਦੋਸਤਾਂ ਨਾਲ ਘੁੰਮਣ ਦਾ ਪਲਾਨ ਬਣਾਓ