ਕਈ ਵਾਰ ਅਸੀਂ ਛੇਤੀ-ਛੇਤੀ ਖਾਣਾ ਖਾ ਲੈਂਦੇ ਹਾਂ



ਜਿਸ ਕਰਕੇ ਸਾਨੂੰ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ



ਇਸ ਤੋਂ ਇਲਾਵਾ ਹਿਚਕੀ ਆਉਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ



ਅਜਿਹੇ ਵਿੱਚ ਹਿਚਕੀ ਨੂੰ ਰੋਕਣ ਲਈ ਕਰ ਲਓ ਆਹ ਕੰਮ



ਠੰਡਾ ਪਾਣੀ ਪੀਓ



ਸ਼ਹਿਦ ਖਾਓ



ਥੋੜੀ ਦੇਰ ਸਾਹ ਰੋਕ ਕੇ ਰੱਖੋ



ਧੋਣ ‘ਤੇ ਆਈਸ ਬੈਗ ਰੱਖੋ



ਨਿੰਬੂ ਦਾ ਸੇਵਨ ਕਰੋ



ਪੀਨਟ ਬਟਰ ਖਾਓ