ਅਦਰਕ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਸਿਹਤ ਦੇ ਨਾਲ-ਨਾਲ ਅਦਰਕ ਸਕਿਨ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ



ਅਦਰਕ ਦੀ ਵਰਤੋਂ ਨਾਲ ਸਕਿਨ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ



ਅਦਰਕ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ



ਜੋ ਕਿ ਸਕਿਨ ਵਿੱਚ ਸੋਜ ਅਤੇ ਪਿੰਪਲਸ ਨੂੰ ਹਟਾਉਣ ਵਿੱਚ ਫਾਇਦੇਮੰਦ ਹੁੰਦੇ ਹਨ



ਅਜਿਹੇ ਵਿੱਚ ਸਕਿਨ ‘ਤੇ ਅਦਰਕ ਦੀ ਇਦਾਂ ਕਰੋ ਵਰਤੋਂ



ਅਦਰਕ ਨੂੰ ਪੀਸ ਕੇ ਸਕਿਨ ‘ਤੇ 5 ਮਿੰਟ ਤੱਕ ਰਗੜੋ



ਅਜਿਹਾ ਕਰਨ ਨਾਲ ਸਿਕਨ ਤੋਂ ਡੈਡ ਸਕਿਨ ਬਾਹਰ ਆ ਜਾਵੇਗੀ



ਇਸ ਤੋਂ ਇਲਾਵਾ ਅਦਰਕ ਦੇ ਪੇਸਟ ਵਿੱਚ ਗੁਲਾਬ ਜਲ ਮਿਲਾ ਕੇ ਫੇਸ ਮਾਸਕ ਲਾਓ



ਅਦਰਕ ਦੀ ਇਦਾਂ ਵਰਤੋਂ ਕਰਨ ਨਾਲ ਸਕਿਨ ‘ਤੇ ਗਲੋ ਆਵੇਗਾ