ਹੱਥਾਂ ਨਾਲ ਕੱਪੜੇ ਧੋਣਾ ਬਹੁਤ ਔਖਾ ਕੰਮ ਹੁੰਦਾ ਹੈ



ਜੇਕਰ ਕੱਪੜੇ ਚੰਗੀ ਤਰ੍ਹਾਂ ਨਾ ਧੋਤੇ ਜਾਣ, ਤਾਂ ਕੱਪੜੇ ਪੁਰਾਣੇ ਜਿਹੇ ਲੱਗਣ ਲੱਗ ਜਾਂਦੇ ਹਨ



ਇਸ ਨਾਲ ਕੱਪੜੇ ਪੁਰਾਣੇ ਅਤੇ ਫਿੱਕੇ ਜਿਹੇ ਲੱਗਦੇ ਹਨ



ਇਨ੍ਹਾਂ ਸੌਖੇ ਤਰੀਕਿਆਂ ਨੂੰ ਅਪਣਾਓ



ਜਿਸ ਨਾਲ ਕੱਪੜੇ ਹਮੇਸ਼ਾ ਨਵੇਂ ਵਰਗੇ ਰਹਿਣਗੇ



ਕੱਪੜੇ ਧੋਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ



ਕੱਪੜਿਆਂ ਨੂੰ ਉਲਟਾ ਕਰਕੇ ਧੋਵੋ, ਖਾਸ ਕਰਕੇ ਰੰਗੀਨ ਅਤੇ ਪ੍ਰਿੰਟਿਡ ਕੱਪੜਿਆਂ ਨੂੰ



ਸਾਫਟ ਡਿਟਰਜੈਂਟ ਨਾਲ ਕੱਪੜੇ ਧੋਵੋ



ਕੱਪੜਿਆਂ ਨੂੰ ਧੁੱਪ ਵਿੱਚ ਸੁਕਾਉਣ ਤੋਂ ਬਚੋ



ਚਿੱਟੇ ਅਤੇ ਰੰਗੀਨ ਕੱਪੜਿਆਂ ਨੂੰ ਵੱਖ-ਵੱਖ ਧੋਵੋ