ਹਾਰਟ ਅਟੈਕ ਦੇ ਬਾਰੇ ਵਿੱਚ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ



ਕੀ ਤੁਸੀਂ ਕਦੇ ਲੈਗ ਅਟੈਕ ਦੇ ਬਾਰੇ ਵਿੱਚ ਸੁਣਿਆ ਹੈ



ਲੈਗ ਅਟੈਕ ਵਿਅਕਤੀ ਦੇ ਪੈਰਾਂ ਵਿੱਚ ਆਉਂਦਾ ਹੈ



ਪੈਰਾਂ ਦੀਆਂ ਨਸਾਂ ‘ਚੋਂ ਬਲੱਡ ਕਲੋਟਿੰਗ ਹੋਣ ਕਰਕੇ ਲੈਗ ਅਟੈਕ ਹੁੰਦਾ ਹੈ



ਇਸ ਸਮੱਸਿਆ ਡਾਇਬਟੀਜ਼ ਅਤੇ ਸਮੋਕਿੰਗ ਕਰਨ ਵਾਲਿਆਂ ਨੂੰ ਵੱਧ ਹੁੰਦੀ ਹੈ



ਪੈਰ ਦੇ ਜਿਹੜੇ ਹਿੱਸੇ ਵਿੱਚ ਲੈਗ ਅਟੈਕ ਆਉਂਦਾ ਹੈ, ਉੱਥੇ ਬਹੁਤ ਤੇਜ਼ ਦਰਦ ਹੁੰਦਾ ਹੈ



ਦਰਦ ਦੇ ਕਾਰਨ ਵਿਅਕਤੀ ਨੂੰ ਚਲਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ



ਸਮੇਂ ‘ਤੇ ਇਲਾਜ਼ ਨਾ ਕਰਵਾਉਣ ‘ਤੇ ਪੈਰਾਂ ‘ਤੇ ਬਹੁਤ ਬੂਰਾ ਅਸਰ ਪੈਂਦਾ ਹੈ।



ਇਸ ਵਿੱਚ ਪੈਰ ਸੜਨ ਤੱਕ ਦੀ ਨੌਬਤ ਆ ਜਾਂਦੀ ਹੈ



ਉਸ ਹਿੱਸੇ ਵਿੱਚ ਖੂਨ ਰੁਕਣ ਕਰਕੇ ਪੈਰ ਬੇਜਾਨ ਹੋ ਜਾਂਦਾ ਹੈ