ਹਰ ਵਿਅਕਤੀ ਦੇ ਲਈ ਨੀਂਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ



ਪੂਰੀ ਨੀਂਦ ਨਾ ਲੈਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀ ਹੈ



ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨੀਂਦ ਪੂਰੀ ਨਾ ਹੋਣ ਕਰਕੇ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ



7-9 ਘੰਟੇ ਦੀ ਨੀਂਦ ਨਾ ਲੈਣ ਕਰਕੇ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ



ਨੀਂਦ ਪੂਰੀ ਨਾ ਹੋਣ ਕਰਕੇ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ



ਸਲੀਪ ਐਪਨੀਆ ਬਿਮਾਰੀ ਨੀਂਦ ਪੂਰੀ ਨਾ ਹੋਣ ਕਰਕੇ ਹੁੰਦੀ ਹੈ



ਪੂਰੀ ਨੀਂਦ ਨਾ ਹੋਣ ਕਰਕੇ ਸਲੀਪ ਪੈਰਾਲਾਈਸਿਸ ਵੀ ਹੋ ਸਕਦਾ ਹੈ



ਰੈਸਟਲੈਸ ਲੈਗਸ ਸਿੰਡਰੋਮ ਵੀ ਪੂਰੀ ਨੀਂਦ ਨਾ ਹੋਣ ਕਰਕੇ ਹੁੰਦੀ ਹੈ



ਸਕੇਰਡੀਅਨ ਰਿਦਮ ਡਿਸਆਰਡਰ ਦੀ ਵਜ੍ਹਾ ਕਰਕੇ ਵੀ ਨੀਂਦ ਦੀ ਕਮੀ ਹੁੰਦੀ ਹੈ



ਇਨਸੋਮੇਨੀਆ ਨਾਮ ਦੀ ਬਿਮਾਰੀ ਦੇ ਪਿੱਛੇ ਦਾ ਕਾਰਨ ਵੀ ਨੀਂਦ ਦੀ ਕਮੀ ਹੈ।



Thanks for Reading. UP NEXT

ਕੀ ਹੁੰਦਾ ਲੈਗ ਅਟੈਕ, ਕਿੰਨਾ ਖ਼ਤਰਨਾਕ ਹੁੰਦਾ ਇਹ ਅਟੈਕ

View next story