ਵੈਸੇ ਤਾਂ ਡਰਾਈ ਫਰੂਟ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਪਰ ਮਖਾਣਿਆਂ ਵਿੱਚ ਮੌਜੂਦ ਵਿਟਾਮਿਨ-ਏ ਅਤੇ ਜਿੰਕ ਵਰਗੇ ਪੋਸ਼ਕ ਤੱਤ ਸਕਿਨ ਦੇ ਲਈ ਕਾਫੀ ਕਾਰਗਰ ਸਾਬਤ ਹੁੰਦੇ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ 70 ਦੀ ਉਮਰ ਵਿੱਚ ਲੱਗੋਗੇ 35 ਵਰਗੇ ਮਖਾਣੇ, ਪਿੰਪਲਸ, ਕਿਲ ਅਤੇ ਚਿਹਰੇ ਦੇ ਦਾਗ ਧੱਬਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਜਿਸ ਕਰਕੇ ਸਕਿਨ ਜਵਾਨ ਅਤੇ ਖੂਬਸੂਰਤ ਲੱਗਦੀ ਹੈ ਸਕਿਨ ਮਾਹਰ ਡਰਾਈ ਫਰੂਟ ਨੂੰ ਡੇਲੀ ਦੇ ਰੂਟੀਨ ਵਿੱਚ ਸ਼ਾਮਲ ਕਰਨ ਲਈ ਕਹਿੰਦੇ ਹਨ ਜੇਕਰ ਤੁਸੀਂ ਰੋਜ਼ ਇੱਕ ਮੁੱਠੀ ਮਖਾਣੇ ਵੀ ਖਾਂਦੇ ਹੋ ਤਾਂ ਇਹ ਤੁਹਾਨੂੰ ਨਾ ਸਿਰਫ਼ ਸਿਹਤਮੰਦ ਬਣਾ ਕੇ ਰੱਖਣਗੇ ਸਗੋਂ ਨਹੂੰਆਂ ਅਤੇ ਵਾਲਾਂ ਦੀ ਵੀ ਚਮਕ ਬਰਕਰਾਰ ਰੱਖਣਗੇ ਮਖਾਣੇ ਹੱਡੀ ਅਤੇ ਦੰਦਾਂ ਨੂੰ ਮਜ਼ਬੂਤ ਬਣਾ ਕੇ ਰੱਖਣ ਵਿੱਚ ਵੀ ਮਦਦ ਕਰਦੇ ਹਨ