ਮੋਟਾਪਾ ਘੱਟ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਪਰ ਤੁਸੀਂ ਆਪਣੇ ਲਾਈਫਸਟਾਈਲ ਵਿੱਚ ਬਦਲਾਵ ਕਰਕੇ ਮੋਟਾਪਾ ਘੱਟ ਕਰ ਸਕਦੇ ਹੋ ਮੋਟਾਪਾ ਘੱਟ ਕਰਨ ਦੇ ਲਈ ਕਦੇ ਵੀ ਭੋਜਨ ਕਰਨਾ ਨਾ ਛੱਡੋ ਭਾਰ ਘਟਾਉਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਖਾਓ ਨਾਸ਼ਤੇ ਵਿੱਚ ਪ੍ਰੋਟੀਨ ਸ਼ਾਮਲ ਕਰੋ ਸਪਰਾਊਟਸ, ਫਲ ਅਤੇ ਸਬਜ਼ੀਆਂ ਨੂੰ ਡਾਈਟ ਵਿੱਚ ਸ਼ਾਮਲ ਕਰੋ ਰੋਜ਼ ਕਸਰਤ ਕਰੋ ਰਾਤ ਵੇਲੇ ਹਲਕਾ ਖਾਣਾ ਖਾਓ ਬਾਹਰ ਦਾ ਤਲਿਆ ਹੋਇਆ ਭੋਜਨ ਖਾਣ ਤੋਂ ਪਰਹੇਜ਼ ਕਰੋ ਗ੍ਰੀਨ ਟੀ ਪੀਓ