ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲਣ ਦੀ ਬਿਮਰੀ ਖ਼ਤਰਨਾਕ ਹੋ ਸਕਦੀ ਹੈ ਜਿਸ ਦਾ ਨਾਮ ਬ੍ਰੇਨ ਫੋਗ ਹੈ ਆਓ ਜਾਣਦੇ ਹਾਂ ਬ੍ਰੇਨ ਫੋਗ ਕੀ ਹੁੰਦਾ ਹੈ ਇਹ ਬਿਮਾਰੀ ਅਸਲ ਵਿੱਚ ਕੋਈ ਮੈਡੀਕਲ ਅਵਸਥਾ ਨਹੀਂ ਹੈ ਪਰ ਇਸ ਦਾ ਮਤਲਬ ਹੈ ਸੋਚਣ ਅਤੇ ਸਮਝਣ ਵਿੱਚ ਪਰੇਸ਼ਾਨੀ ਹੋਣਾ ਇਹ ਅਕਸਰ ਨੀਂਦ ਪੂਰੀ ਨਾ ਹੋਣਾ, ਜ਼ਿਆਦਾ ਕੰਮ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਕਰਕੇ ਹੋ ਸਕਦਾ ਹੈ ਇਸ ਤੋਂ ਬਚਣ ਲਈ ਤੁਸੀਂ ਕੁੱਝ ਚੀਜ਼ਾਂ ਅਪਣਾ ਸਕਦੇ ਹੋ ਜਿਵੇਂ ਕਿ ਯੋਗ ਕਰਨਾ ਚੰਗਾ ਸੰਤੁਲਿਤ ਭੋਜਨ ਕਰਨਾ ਅਤੇ ਪੂਰੀ ਨੀਂਦ ਲੈਣਾ ਜੇਕਰ ਤੁਹਾਨੂੰ ਭੁੱਲਣ ਦੀ ਸਮੱਸਿਆ ਜ਼ਿਆਦਾ ਹੈ ਤਾਂ ਡਾਕਟਰ ਦੀ ਸਲਾਹ ਲਓ