ਕਹਿੰਦੇ ਹਨ ਕਿ ਰੋਜ਼ ਪਾਣੀ ਵਿੱਚ ਨਮਕ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਇਸ ਦੇ ਨਾਲ ਹੀ ਲੋਕਾਂ ਵਿੱਚ ਇਹ ਵੀ ਚਰਚਾ ਰਹਿੰਦੀ ਹੈ ਕਿ ਨਮਕ ਵਾਲਾ ਪਾਣੀ ਪੀਣ ਨਾਲ ਭੁੱਖ ਵੱਧ ਲੱਗਦੀ ਹੈ ਕੀ ਅਸਲ ਵਿੱਚ ਨਮਕ ਵਾਲਾ ਪਾਣੀ ਪੀਣ ਨਾਲ ਭੁੱਖ ਵੱਧ ਜਾਂਦੀ ਹੈ, ਇਸ ਸਵਾਲ ਦਾ ਜਵਾਬ ਲੋਕ ਜਾਣਨਾ ਚਾਹੁੰਦੇ ਹਨ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਹੈ ਮਾਹਰਾਂ ਦੀ ਰਾਏ ਸਿਹਤ ਮਾਹਰਾਂ ਦੇ ਮੁਤਾਬਕ, ਰੋਜ਼ ਨਮਕ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੋ ਸਕਦੇ ਹਨ ਮਾਹਰਾਂ ਦਾ ਮੰਨਣਾ ਹੈ ਕਿ ਪਾਚਨ ਤੰਤਰ ਸਹੀ ਰਹਿਣ ਦੇ ਨਾਲ-ਨਾਲ ਪਾਣੀ ਪੀਣ ਦੇ ਹੋਰ ਵੀ ਕਈ ਫਾਇਦੇ ਹਨ ਰੋਜ਼ ਨਮਕ ਵਾਲਾ ਪਾਣੀ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਰੋਜ਼ ਨਮਕ ਵਾਲਾ ਪਾਣੀ ਪੀਣ ਨਾਲ ਭੁੱਖ ਥੋੜੀ ਵੱਧ ਲੱਗ ਸਕਦੀ ਹੈ ਰੋਜ਼ ਨਮਕ ਵਾਲਾ ਪਾਣੀ ਪੀਣ ਨਾਲ ਭੁੱਖ ਆਮ ਨਾਲੋਂ ਥੋੜੀ ਵੱਧ ਲੱਗ ਸਕਦੀ ਹੈ, ਅਜਿਹੇ ਵਿੱਚ ਜਿਹੜੇ ਦੁਬਲੇ ਪਤਲੇ ਹਨ, ਉਹ ਨਮਕ ਵਾਲੇ ਪਾਣੀ ਦਾ ਸੇਵਨ ਕਰ ਸਕਦੇ ਹਨ ਜਿਨ੍ਹਾਂ ਲੋਕਾਂ ਨੂੰ ਪਾਚਨ ਸਬੰਧੀ ਦਿੱਕਤਾਂ ਹਨ, ਉਹ ਨਮਕ ਵਾਲਾ ਪਾਣੀ ਪੀ ਸਕਦੇ ਹਨ