ਹਰ ਘਰ ਵਿੱਚ ਸਵੇਰੇ ਸ਼ਾਮ ਚਾਹ-ਕੌਫੀ ਤਾਂ ਬਣਦੀ ਹੈ



ਕਈ ਲੋਕਾਂ ਦਾ ਚਾਹ ਤੋਂ ਬਗੈਰ ਦਿਨ ਹੀ ਨਹੀਂ ਸ਼ੁਰੂ ਹੁੰਦਾ



ਜਿਹੜੇ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਕਬਜ਼ ਜਾਂ ਐਸੀਡਿਟੀ ਦੀ ਸਮੱਸਿਆ ਝਲਨੀ ਪੈਂਦੀ ਹੈ



ਹਾਲਾਂਕਿ ਤੁਸੀਂ ਬਿਨਾਂ ਚਾਹ-ਕੌਫੀ ਛੱਡਿਆਂ ਇਸ ਸਮੱਸਿਆ ਤੋਂ ਬਚ ਸਕਦੇ ਹੋ



ਇਸ ਬਾਰੇ ਮਾਹਰ ਕੀ ਕਹਿੰਦੇ ਹਨ



ਚਾਹ ਪੀਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਜ਼ਰੂਰ ਪੀਓ



ਜੇਕਰ ਤੁਸੀਂ ਪਾਣੀ ਪੀਂਦੇ ਹੋ ਤਾਂ ਇਹ ਪੀਐਚ ਵੈਲਿਆ ਬੈਲੇਂਸ ਕਰ ਦਿੰਦਾ ਹੈ



ਚਾਹ ਦਾ ਪੀਐਚ ਵੈਲਿਊ 6 ਅਤੇ ਕੌਫੀ ਦਾ ਪੀਐਚ ਵੈਲਿਊ 5 ਹੁੰਦਾ ਹੈ



ਜੇਕਰ ਤੁਸੀਂ ਚਾਹ ਪੀਣ ਤੋਂ ਪਹਿਲਾਂ ਪਾਣੀ ਪੀ ਲਓਗੇ ਤਾਂ ਤੁਹਾਨੂੰ ਸਮੱਸਿਆ ਨਹੀਂ ਹੋਵੇਗੀ