ਲਸਣ ਦੀ ਵਰਤੋਂ ਖਾਣੇ ਵਿੱਚ ਤੜਕਾ ਲਾਉਣ ਲਈ ਕੀਤੀ ਜਾਂਦੀ ਹੈ ਇਸ ਵਿੱਚ ਫਾਈਬਰ, ਫਾਸਫੋਰਸ, ਪੋਟਾਸ਼ੀਅਮ ਅਤੇ ਜਿੰਕ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ ਕਈ ਲੋਕ ਖਾਲੀ ਪੇਟ ਲਸਣ ਖਾਂਦੇ ਹਨ ਲਸਣ ਦੀ ਤਾਸੀਰ ਗਰਮ ਹੁੰਦੀ ਹੈ ਜੋ ਕਿ ਐਲਰਜੀ ਦਾ ਕਾਰਨ ਬਣ ਸਕਦੀ ਹੈ ਅਜਿਹੇ ਵਿੱਚ ਕੁਝ ਲੋਕਾਂ ਨੂੰ ਖਾਲੀ ਪੇਟ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਸਕਿਨ ਦੀਆਂ ਸਮੱਸਿਆਵਾਂ ਜਿਵੇਂ ਕਿ ਲਾਲ ਥੱਕੇ, ਖੁਜਲੀ ਅਤੇ ਦਾਣੇ ਹੋਣ 'ਤੇ ਲਸਣ ਨਾ ਖਾਓ ਡਾਇਰਿਆ ਜਾਂ ਦਸਤ ਵਿੱਚ ਕਰੋ ਲਸਣ ਦਾ ਪਰਹੇਜ਼ ਗਰਭਵਤੀ ਔਰਤਾਂ ਖਾਲੀ ਪੇਟ ਲਸਣ ਨਾ ਖਾਣ ਲੀਵਰ ਨਾਲ ਜੁੜੀ ਬਿਮਾਰੀ ਵਿੱਚ ਨਾ ਖਾਓ ਗੈਸ ਦੀ ਸਮੱਸਿਆ ਵਿੱਚ ਖਾਣ ਤੋਂ ਬਚੋ