ਹੌਲੀ-ਹੌਲੀ ਗਰਮੀ ਵੱਧ ਰਹੀ ਹੈ ਇਸ ਕਰਕੇ ਕਈ ਲੋਕਾਂ ਨੂੰ ਹੀਟ ਸਟ੍ਰੋਕ ਹੋ ਜਾਂਦਾ ਹੈ ਅਜਿਹੇ ਵਿੱਚ ਹੀਟਵੇਵ ਤੋਂ ਬਚਣਾ ਜ਼ਰੂਰੀ ਹੈ ਆਓ ਜਾਣਦੇ ਹਾਂ ਗਰਮੀਆਂ ਵਿੱਚ ਹੀਟ ਵੇਵ ਤੋਂ ਕਿਵੇਂ ਬਚਣਾ ਚਾਹੀਦਾ ਹੈ ਏਸੀ ਤੋਂ ਤੁਰੰਤ ਨਿਕਲਣ ਤੋਂ ਬਾਅਦ ਬਾਹਰ ਨਾ ਜਾਓ ਧੁੱਪ ਵਿੱਚ ਜਾਣ ਤੋਂ ਥੋੜੀ ਦੇਰ ਪਹਿਲਾਂ ਏਸੀ ਬੰਦ ਕਰ ਦਿਓ ਧੁੱਪ ਵਿਚੋਂ ਆਉਣ ਤੋਂ ਬਾਅਦ ਇਕਦੱਮ ਠੰਡਾ ਪਾਣੀ ਨਾ ਪੀਓ ਧੁੱਪ ਵਿੱਚ ਨਿਕਲਣ ਤੋਂ ਬਾਅਦ ਮੂੰਹ ਚੰਗੀ ਤਰ੍ਹਾਂ ਕਵਰ ਕਰ ਲਓ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਜੂਸ, ਨਾਰੀਅਲ ਪਾਣੀ ਵਰਗੀਆਂ ਚੀਜ਼ਾਂ ਪੀਓ ਧੁੱਪ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰੋ