ਲੋਕ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਬਣਾਈ ਰੱਖਣ ਲਈ ਜਿੰਮ ਜਾਂਦੇ ਹਨ ਪਰ ਗਰਮੀਆਂ ਵਿੱਚ ਜਿੰਮ ਕਰਨ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ



ਗਰਮੀ ਵਿੱਚ ਸਰੀਰ ਡੀਹਾਈਡ੍ਰੇਟ ਹੋ ਸਕਦਾ ਹੈ, ਜਿੰਮ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਪੀਓ



ਗਰਮੀਆਂ ਵਿੱਚ ਜਿੰਮ ਕਰਨ ਵੇਲੇ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ। ਇਹ ਪਸੀਨੇ ਨੂੰ ਸੋਖ ਲੈਂਦੇ ਹਨ ਅਤੇ ਸਰੀਰ ਨੂੰ ਠੰਡਾ ਰੱਖਦੇ ਹਨ।



ਜਦੋਂ ਤਾਪਮਾਨ ਘੱਟ ਹੋਵੇ, ਉਦੋਂ ਹੀ ਜਿੰਮ ਜਾਓ। ਸਵੇਰੇ ਛੇਤੀ ਅਤੇ ਸ਼ਾਮ ਨੂੰ ਦੇਰੀ ਨਾਲ ਜਿੰਮ ਜਾਓ।



ਗਰਮੀਆਂ ਵਿੱਚ ਅਚਾਨਕ ਜ਼ੋਰਦਾਰ ਕਸਰਤ ਸ਼ੁਰੂ ਨਾ ਕਰੋ, ਹੌਲੀ-ਹੌਲੀ ਕਸਰਤ ਕਰਨ ਦੀ ਗਤੀ ਤੇਜ਼ ਕਰੋ



ਜਦੋਂ ਕਸਰਤ ਕਰੋ ਤਾਂ ਥੋੜਾ ਜਿਹਾ ਵਿਚਾਲੇ ਆਰਾਮ ਕਰ ਲਓ



ਪਸੀਨੇ ਨਾਲ ਸਰੀਰ ਤੋਂ ਇਲੈਕਟ੍ਰੋਲਾਈਟਸ ਬਾਹਰ ਨਿਕਲਦੇ ਹਨ। ਇਲੈਕਟ੍ਰੋਲਾਈਟਸ ਵਾਲੇ ਡਕਿੰਕ ਪੀਂਦੇ ਰਹੋ



ਆਪਣੀ ਡਾਈਟ ਦਾ ਖਿਆਲ ਰੱਖੋ, ਸੰਤੁਲਿਤ ਆਹਾਰ ਲਓ।



ਜਦੋਂ ਤੁਸੀਂ ਬਿਮਾਰ ਹੋ, ਤਾਂ ਉਦੋਂ ਜਿੰਮ ਨਾ ਜਾਓ।