ਅਸੀਂ ਅਕਸਰ ਪਲਾਸਟਿਕ ਦੀ ਬੋਤਲ ਵਿੱਚੋਂ ਹੀ ਪਾਣੀ ਪੀਂਦੇ ਹਾਂ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋ ਪਲਾਸਟਿਕ ਦੀ ਬੋਤਲ ਚੋਂ ਪਾਣੀ ਪੀਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ।

ਪਲਾਸਟਿਕ ਦੀ ਬੋਤਲ ਚੋਂ ਪਾਣੀ ਪੀਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਇੱਕ ਖੋਜ ਮੁਤਾਬਕ, ਬੋਤਲ ਵਾਲੇ ਪਾਣੀ ਤੋਂ ਨੈਨੋਪਲਾਸਟਿਕ ਮਿਲੇ ਹਨ।

ਜੋ ਸਾਡੇ ਸਰੀਰ ਦੇ ਬਲੱਡ ਸਰਕੂਲੇਸ਼ਨ ਨੂੰ ਖ਼ਰਾਬ ਕਰ ਸਕਦੇ ਹਨ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਪਲਾਸਟਿਕ ਦੀ ਬੋਤਲ ਚੋਂ ਪਾਣੀ ਪੀਣ ਨਾਲ ਕੈਂਸਰ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਨਾਲ ਬ੍ਰੇਨ ਤੇ ਬ੍ਰੈਸਟ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਇਸ ਤੋਂ ਇਲਾਵਾ ਪਲਾਸਟਿਕ ਦੀ ਬੋਤਲ ਵਾਲੇ ਪਾਣੀ ਵਿੱਚ ਕਈ ਕੈਮੀਕਲ ਵੀ ਮਿਲੇ ਹੁੰਦੇ ਹਨ।

ਜੋ ਦਿਲ ਦੀਆਂ ਬਿਮਾਰੀਆਂ ਤੇ ਡਾਇਬਟੀਜ਼ ਦਾ ਖ਼ਤਰਾ ਕਈ ਗੁਣਾ ਤੱਕ ਵਧ ਜਾਂਦਾ ਹੈ।