ਕੀ ਫ਼ੋਨ ਲੈ ਕੇ ਟਾਇਲਟ ਜਾਣਾ ਸਹੀ ਹੈ?

Published by: ਏਬੀਪੀ ਸਾਂਝਾ

ਅੱਜਕੱਲ੍ਹ ਲੋਕਾਂ ਦੀ ਜ਼ਿੰਦਗੀ ਫੋਨ ਤੋਂ ਬਿਨਾਂ ਅਧੂਰੀ ਹੈ



ਜ਼ਿਆਦਾਤਰ ਲੋਕ ਤਾਂ ਹੁਣ ਟਾਇਲਟ ਵੀ ਫੋਨ ਤੋਂ ਬਿਨਾਂ ਨਹੀਂ ਜਾਂਦੇ

Published by: ਏਬੀਪੀ ਸਾਂਝਾ

ਪਰ ਅਜਿਹਾ ਕਰਨਾ ਸਹੀ ਨਹੀਂ ਹੈ



ਅਜਿਹਾ ਕਰਨ ਨਾਲ ਸਰੀਰ ਦੇ ਅੰਦਰ ਕਈ ਬੈਕਟੀਰੀਆ ਅਤੇ ਜਰਮ ਦਾਖਲ ਹੋ ਸਕਦੇ ਹਨ



ਟਾਇਲਟ ਉੱਤੇ ਕਈ ਅਜਿਹੇ ਬੈਕਟੀਰੀਆ ਹੁੰਦੇ ਹਨ ਜੋ ਸਰੀਰ ਲਈ ਘਾਤਕ ਹੁੰਦੇ ਹਨ

Published by: ਏਬੀਪੀ ਸਾਂਝਾ

ਸਫਾਈ ਦੇ ਬਾਵਜੂਦ ਵੀ ਕਈ ਬੈਕਟੀਰੀਆ ਸੀਟ ਉੱਤੇ ਮੌਜੂਦ ਰਹਿੰਦੇ ਹਨ



ਜਦੋਂ ਅਸੀਂ ਫਰੈਸ਼ ਹੋਣ ਤੋਂ ਬਾਅਦ ਫਲੈੱਸ਼ ਕਰਦੇ ਹਾਂ ਤਾਂ ਛਿੱਟੇ ਕਾਫੀ ਤੇਜ਼ ਗਤੀ ਨਾਲ ਸਾਡੇ ਵੱਲ ਆਉਂਦੇ ਹਨ



ਇਹ ਬੈਕਟੀਰੀਆ ਮੋਬਾਈਲ ਉੱਤੇ ਵੀ ਆਉਂਦੇ ਹਨ ਅਤੇ ਮੋਬਾਈਲ ਰਾਹੀਂ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ



ਸਿਰਫ਼ 5.5 ਮਿੰਟ ਵਿੱਚ ਇਹ ਬੈਕਟੀਰੀਆ ਸਾਡੇ ਸਰੀਰ ਵਿੱਚ ਦਾਖਲ ਹੋ ਕੇ ਸਾਨੂੰ ਬੀਮਾਰ ਕਰ ਦਿਂਦੇ ਹਨ