ਨਰਾਤਿਆਂ ਵਿੱਚ ਕਿਸ ਦਿਨ ਕਿਹੜੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ?

ਨਰਾਤਿਆਂ ਦੇ ਪਹਿਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ, ਇਹ ਖੁਸ਼ੀ ਅਤੇ ਪ੍ਰਸੰਨਤਾ ਦਾ ਪ੍ਰਤੀਕ ਹੁੰਦਾ ਹੈ

ਦੂਜੇ ਦਿਨ ਹਰੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ, ਇਹ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਦਾ ਸੰਦੇਸ਼ ਦਿੰਦੇ ਹਨ

ਤੀਜੇ ਦਿਨ ਅਰਥਾਤ ਤ੍ਰਿਤੀਆ ਨੂੰ ਗ੍ਰੇ ਕਲਰ ਦੇ ਕੱਪੜੇ ਪਾਉਣੇ ਚਾਹੀਦੇ ਹਨ

ਚਤੁਰਥੀ ਨੂੰ ਨਾਰੰਗੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ

ਪੰਜਵੇਂ ਦਿਨ ਚਿੱਟੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ, ਅਜਿਹਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ

ਛੇਵੇਂ ਦਿਨ ਲਾਲ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ

ਸੱਤਵੇਂ ਦਿਨ ਰਾਇਲ ਬੂਲ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ

ਅਸ਼ਟਮੀ ਦੇ ਦਿਨ ਤੁਹਾਨੂੰ ਗੁਲਾਬੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ

ਨਵਮੀਂ ਦੇ ਦਿਨ ਬੈਂਗਣੀ ਅਤੇ ਦਸਵੀਂ ਦੇ ਦਿਨ ਪਿਕਾਕ ਗ੍ਰੀਨ ਕਲਰ ਦੇ ਕੱਪੜੇ ਪਾਉਣੇ ਚਾਹੀਦੇ ਹਨ