ਆਪਣੇ ਬਾਡੀ ਕਲਰ ਦੇ ਹਿਸਾਬ ਨਾਲ ਚੁਣੋ ਲਿਪਸਟਿਕ ਦਾ ਰੰਗ



ਬਾਜ਼ਾਰ ਵਿੱਚ ਕਈ ਲਿਪਸ਼ੇਡਸ ਦੇ ਕਰਕੇ ਪਰਫੈਕਟ ਲਿਪਸਟਿਕ ਲੱਭਣਾ ਮੁਸ਼ਕਿਲ ਹੈ



ਇਸ ਨੂੰ ਸੌਖਾ ਬਣਾਉਣ ਲਈ ਆਪਣੇ ਸਕਿਨ ਕਲਰ ਦਾ ਪਤਾ ਕਰੋ



ਆਪਣੇ ਬਾਡੀ ਕਲਰ ਦੇ ਹਿਸਾਬ ਨਾਲ ਲਿਪਸਟਿਕ ਦਾ ਰੰਗ ਚੁਣੋ



ਜੇਕਰ ਤੁਹਾਡਾ ਸਕਿਨ ਕਲਰ ਫੇਅਰ ਹੈ



ਤਾਂ ਜ਼ਿਆਦਾਤਰ ਤੁਹਾਨੂੰ ਨਿਊਡ ਲਿਪਸਟਿਕ ਦੀ ਵਰਤੋਂ ਕਰਨੀ ਚਾਹੀਦੀ ਹੈ



ਜਿਵੇਂ ਲਾਈਟ ਪਿੰਕ, ਪਰਪਲ, ਵਾਰਮ ਰੈੱਡ ਅਤੇ ਆਰੇਂਜ ਕਲਰ ਦੀ ਵਰਤੋਂ ਕਰੋ



ਸਾਂਵਲੇ ਰੰਗਾਂ ਵਾਲਿਆਂ ਨੂੰ ਨਿਊਡ ਸ਼ੇਡ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਡਾਰਕ ਲੱਗਦੇ ਹਨ



ਮੀਡੀਅਮ ਕਲਰ ਵਾਲੀ ਮਹਿਲਾ ਬ੍ਰਾਊਨ, ਡਾਰਕ ਪਿੰਕ ਅਤੇ ਬਲੱਡ ਰੈੱਡ ਲਿਪਸਟਿਕ ਲਗਾ ਸਕਦੀ ਹੈ



ਜੇਕਰ ਤੁਹਾਡੀ ਸਕਿਨ ਦਾ ਕਲਰ ਡਾਰਕ ਹੈ ਤਾਂ ਬ੍ਰਾਊਨ ਰੈੱਡ ਅਤੇ ਪਰਪਲ ਕਲਰ ਦੀ ਵਰਤੋਂ ਕਰੋ