ਬਹੁਤ ਜ਼ਿਆਦਾ ਉਮੀਦਾਂ ਰੱਖਣ ਨਾਲ ਕਈ ਵਾਰ ਰਿਸ਼ਤਿਆਂ ਵਿੱਚ ਤਰੇੜ ਆ ਜਾਂਦੀ ਹੈ। ਦੂਜੇ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਰਿਸ਼ਤੇ ਨੂੰ ਵਿਗਾੜਦਾ ਹੈ। ਇੱਕ ਦੂਜੇ ਦੇ ਪਰਿਵਾਰ ਦਾ ਮਜ਼ਾਕ ਉਡਾਉਣ ਨਾਲ ਦੂਰੀ ਵਧ ਜਾਂਦੀ ਹੈ ਸ਼ੱਕ ਰਿਸ਼ਤੇ ਵਿੱਚ ਦੂਰੀ ਵਧਾਉਣ ਦਾ ਵੀ ਕੰਮ ਕਰਦਾ ਹੈ। ਝਗੜੇ ਦਾ ਕਾਰਨ ਵੀ ਇੱਕ ਦੂਜੇ 'ਤੇ ਭਰੋਸਾ ਨਾ ਕਰਨਾ ਹੈ ਜੇਕਰ ਦੂਰੀ ਘੱਟ ਕਰਨੀ ਹੈ ਤਾਂ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰੋ। ਆਪਸੀ ਸਮਝ ਦੀ ਘਾਟ ਵੀ ਰਿਸ਼ਤਿਆਂ ਵਿੱਚ ਦੂਰੀ ਹੈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ, ਤੁਹਾਡਾ ਰਿਸ਼ਤਾ ਫਿਰ ਤੋਂ ਮਜ਼ਬੂਤ ਹੋ ਜਾਵੇਗਾ। ਸਾਨੂੰ ਇਕ ਦੂਜੇ ਦੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਤੇ ਨਾਲੇ ਉਨ੍ਹਾਂ ਦੀਆ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ