ਕਲੀਓਪੈਟਰਾ ਮਿਸਰ ਦੀ ਸਭ ਤੋਂ ਖੂਬਸੂਰਤ ਰਾਣੀ ਸੀ, ਉਹ ਖਾਸ ਦੁੱਧ ਨਾਲ ਇਸ਼ਨਾਨ ਕਰਦੀ ਸੀ। ਇਹ ਦੁੱਧ ਉਸ ਦੀ ਚਮੜੀ ਨੂੰ ਚਮਕਦਾਰ ਅਤੇ ਜਵਾਨ ਰੱਖਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਕਿਸ ਜਾਨਵਰ ਦਾ ਦੁੱਧ ਹੈ, ਜਿਸ ਨੂੰ ਅਸੀਂ ਹਰ ਰੋਜ਼ ਦੇਖਦੇ ਹਾਂ? ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਦੁੱਧ ਗਾਂ ਅਤੇ ਮੱਝ ਦੇ ਦੁੱਧ ਨਾਲੋਂ ਕਈ ਗੁਣਾ ਵਧੀਆ ਹੈ। ਇਹ ਦੁੱਧ ਬਹੁਤ ਲਾਬਕਾਰੀ ਹੁੰਦਾ ਹੈ ਇਹ ਦੁੱਧ ਸਾਨੂੰ ਜ਼ਿਆਦਾ ਜਲਦੀ ਵੀ ਨਹੀਂ ਮਿਲਦਾ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਖੋਤੇ ਦਾ ਹੈ। ਹਾਲਾਂਕਿ ਕੋਈ ਵੀ ਗਧਾ ਦਿਨ ਵਿੱਚ ਬਹੁਤ ਘੱਟ ਦੁੱਧ ਦਿੰਦਾ ਹੈ ਆਧੁਨਿਕ ਕਾਸਮੈਟਿਕ ਉਦਯੋਗ ਇਸ ਨੂੰ ਬਹੁਤ ਸਾਰੇ ਉਤਪਾਦਾਂ ਵਿੱਚ ਵਰਤਦਾ ਹੈ. ਇਸ ਦੁੱਧ ਨਾਲ ਬੱਚਿਆਂ ਨੂੰ ਵੀ ਨਵਾਉਣਾ ਚਾਹੀਦਾ ਹੈ