ਖੇਤਾਂ ਵਿੱਚ ਚੂਹਿਆਂ ਨੂੰ ਰੋਕਣ ਦੇ ਆਸਾਨ ਤਰੀਕੇ



ਚੂਹਿਆਂ ਦੇ ਛੇਕ 'ਤੇ ਲਾਲ ਅਤੇ ਕਾਲੀ ਮਿਰਚ ਦਾ ਪਾਊਡਰ ਲਾਓ



ਕਪਾਹ 'ਤੇ ਕਪੂਰ ਦਾ ਤੇਲ ਲਾਓ ਅਤੇ ਖੇਤ ਦੇ ਕੋਨਿਆਂ ਵਿੱਚ ਰੱਖੋ



ਤੇਜ਼ ਪੱਤਾ ਜਾਂ ਫਿਟਕਰੀ ਦਾ ਤਰਲ ਬਣਾਓ ਅਤੇ ਇਸ ਨੂੰ ਬਿੱਲਾਂ 'ਤੇ ਸਪਰੇਅ ਕਰੋ



ਮਿਰਚ ਅਤੇ ਕਪੂਰ ਦੀ ਗੰਧ ਚੂਹਿਆਂ ਨੂੰ ਭਜਣ ਲਈ ਮਜਬੂਰ ਕਰਦੀ ਹੈ



ਕੈਮੀਕਲ ਦੀ ਥਾਂ ਘਰੇਲੂ ਉਪਚਾਰ ਅਪਣਾਓ



ਤੇਜ਼ ਗੰਧ ਚੂਹਿਆਂ ਨੂੰ ਖੇਤ ਵਿੱਚ ਵਾਪਸ ਆਉਣ ਤੋਂ ਰੋਕਦੀ ਹੈ



ਇਨ੍ਹਾਂ ਉਪਾਵਾਂ ਨਾਲ ਤੁਹਾਡੀ ਫਸਲ ਵੀ ਸੁਰੱਖਿਅਤ ਰਹੇਗੀ



ਕੋਈ ਵੀ ਕਿਸਾਨ ਇਨ੍ਹਾਂ ਨੂੰ ਆਸਾਨੀ ਨਾਲ ਲਾਗੂ ਕਰ ਸਕਦਾ ਹੈ



ਤੁਸੀਂ ਵੀ ਚੂਹਿਆਂ ਨੂੰ ਭਜਾਉਣ ਲਈ ਆਹ ਤਰੀਕੇ ਅਪਣਾ ਸਕਦੇ ਹੋ