ਹੁਣ ਇਹ ਜਾਣਕੇ ਖ਼ੁਸ਼ੀ ਹੋਵੇਗੀ ਕਿ ਤੁਸੀਂ ਡ੍ਰਾਈ ਫਰੂਟ ਦੀ ਮਦਦ ਨਾਲ ਭਾਰ ਘਟਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਡ੍ਰਾਈ ਫਰੂਟ ਵਿੱਟ ਹਰ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ।

ਤਾਂ ਆਓ ਜਾਣਦੇ ਹਾਂ ਉਹ ਕਿਹੜਾ ਡ੍ਰਾਈ ਫਰੂਟ ਹੈ ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਵੀ ਘਟ ਸਕਦਾ ਹੈ।

Published by: ਗੁਰਵਿੰਦਰ ਸਿੰਘ

ਅੰਜੀਰ ਵਿੱਚ ਫਾਈਬਰ ਤੇ ਘੱਟ ਕੈਲੋਰੀ ਹੁੰਦੀ ਹੈ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ

ਅਖਰੋਟ ਵਿੱਚ ਓਮੇਗਾ 3 ਤੇ ਫੈਟੀ ਐਸਿਡ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਤੇਜ਼ ਕਰਦੇ ਹਨ।

Published by: ਗੁਰਵਿੰਦਰ ਸਿੰਘ

ਖਜੂਰ ਵਿੱਚ ਮਿਨਰਲਸ ਤੇ ਐਂਟੀਆਕਸੀਡੈਂਟਸ ਹੁੰਦੇ ਹਨ, ਇਸ ਨੂੰ ਖਾਣ ਨਾਲ ਮਿੱਠਾ ਖਾਣ ਦਾ ਮਨ ਨਹੀਂ ਕਰਦਾ ਹੈ।

Published by: ਗੁਰਵਿੰਦਰ ਸਿੰਘ

ਬਾਦਾਮ ਪ੍ਰੋਟੀਨ, ਫਾਈਬਰ ਤੇ ਐਂਟੀਆਕਸੀਡੈਂਟ ਨਾਲ ਭਰਭੂਰ ਹੁੰਦੇ ਹਨ ਇਸ ਨਾਲ ਭੁੱਖ ਵੀ ਘੱਟ ਲਗਦੀ ਹੈ।



ਦਾਖਾਂ ਵਿੱਚ ਕੁਦਰਤੀ ਮਿਠਾਸ ਪਾਈ ਜਾਂਦੀ ਹੈ ਇਸ ਨੂੰ ਖਾਣ ਤੋਂ ਬਾਅਦ ਮਿੱਠਾ ਖਾਣ ਦਾ ਜੀਅ ਨਹੀਂ ਕਰਦਾ ਹੈ।

Published by: ਗੁਰਵਿੰਦਰ ਸਿੰਘ

ਪਿਸਤੇ ਵਿੱਚ ਫਾਈਬਰ ਹੁੰਦਾ ਹੈ ਤੇ ਕੈਲੋਰੀ ਵੀ ਘੱਟ ਹੁੰਦੀ ਹੈ ਜੋ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ।