ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਭਿੱਜੇ ਹੋਏ ਬਾਦਾਮ ਖਆਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਗੁਰਵਿੰਦਰ ਸਿੰਘ

ਬਾਦਾਮ ਵਿੱਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ, ਵਿਟਾਮਿਨ ਈ, ਕੈਲਸ਼ੀਅਮ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।

ਛਿਲਕੇ ਵਾਲੇ ਬਾਦਾਮ ਨਾਲੋਂ ਭਿੱਜੇ ਹੋਏ ਬਾਦਾਮ ਖਾਣੇ ਜ਼ਿਆਦਾ ਫ਼ਾਇਦੇਮੰਦ ਮੰਨੇ ਜਾਦੇ ਹਨ।

Published by: ਗੁਰਵਿੰਦਰ ਸਿੰਘ

ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ ਇਸ ਲ਼ਈ ਜ਼ਿਆਦਾ ਖਾਣ ਨਾਲ ਦਿੱਕਤ ਵੀ ਹੋ ਸਕਦੀ ਹੈ।

ਭਿੱਜੇ ਹੋਏ ਬਾਦਾਮ ਖਾਣ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈ।



ਇਹ ਜ਼ਿਆਦਾ ਨਿਊਟ੍ਰਿਸ਼ਨ ਵਾਲੇ ਹੁੰਦੇ ਹਨ ਜੋ ਸਵੇਰੇ ਖਾਣ ਨਾਲ ਯਾਦਦਾਸ਼ਤ ਤੇਜ਼ ਕਰਦੇ ਹਨ।



ਜੇ ਭਿੱਜੇ ਹੋਏ ਬਾਦਾਮ ਖਾਂਦੇ ਹੋ ਤਾਂ ਤੁਹਾਨੂੰ ਪੇਟ ਨਾਲ ਜੁੜੀਆਂ ਦਿੱਕਤਾਂ ਨਹੀਂ ਹੋਣਗੀਆਂ।



ਮਾਹਰਾਂ ਮੁਤਾਬਕ ਇੱਕ ਸਿਹਤਮੰਦ ਵਿਅਕਤੀ ਲਈ 5 ਤੋਂ 6 ਬਾਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।



ਜੇ 12 ਸਾਲ ਤੱਕ ਦਾ ਬੱਚਾ ਹੈ ਤਾਂ ਉਸ ਨੂੰ 2 ਤੋਂ 4 ਬਾਦਾਮ ਖਾਣੇ ਚਾਹੀਦੇ ਹਨ