ਅੱਜਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਮੈਟਲ ਹੈਲਥ ਖਰਾਬ ਹੋ ਰਹੀ ਹੈ।



ਤਣਾਅ ਤੇ ਨਕਾਰਾਤਮਕਤਾ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਹਨ। ਇਸ ਸਥਿਤੀ ਵਿੱਚ ਕਈ ਲੋਕ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਦਾ ਸ਼ਿਕਾਰ ਹੋ ਰਹੇ ਹਨ।

ਇਸ ਸਭ ਤੋਂ ਛੁਟਕਾਰਾ ਪਾਉਣ ਦਾ ਇੱਕ ਹੀ ਤਰੀਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ।

ਇਸ ਸਭ ਤੋਂ ਛੁਟਕਾਰਾ ਪਾਉਣ ਦਾ ਇੱਕ ਹੀ ਤਰੀਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ।

ਸਵੇਰੇ ਉੱਠਦੇ ਹੀ ਆਪਣੇ ਦਿਮਾਗ ਵਿੱਚ ਚੰਗੇ ਤੇ ਸਕਾਰਾਤਮਕ ਵਿਚਾਰ ਭਰੋ।

ਤੁਸੀਂ ਚਾਹੋ ਤਾਂ ਕਈ ਅਜਿਹੀ ਕਿਤਾਬਾਂ ਪੜ੍ਹ ਸਕਦੇ ਹੋ ਜੋ ਤੁਹਾਨੂੰ ਮੋਟੀਵੇਟ ਕਰਨ ਜਾਂ ਫਿਰ ਕੋਈ ਮੋਟੀਵੇਸ਼ਨਲ ਕੋਟਸ ਸੁਣ ਸਕਦੇ ਹੋ।

ਆਪਣੇ ਆਪ ਨਾਲ ਗੱਲ ਕਰਨਾ ਤੇ ਆਪਣੇ ਆਪ ਨੂੰ ਮੋਟੀਵੇਟ ਕਰਨਾ ਸਭ ਤੋਂ ਜ਼ਰੂਰੀ ਹੈ।



ਜਦੋਂ ਵੀ ਤੁਹਾਨੂੰ ਮਹਿਸੂਸ ਹੋਵੇ ਕਿ ਤੁਸੀਂ ਮਾਨਸਿਕ ਤੌਰ 'ਤੇ ਥੱਕ ਗਏ ਹੋ ਤਾਂ ਡਾਂਸ ਕਰੋ।



ਡਾਂਸ ਕਰਨ ਨਾਲ ਮੂਡ ਬਹੁਤ ਚੰਗਾ ਰਹਿੰਦਾ ਹੈ।

ਡਾਂਸ ਕਰਨ ਨਾਲ ਮੂਡ ਬਹੁਤ ਚੰਗਾ ਰਹਿੰਦਾ ਹੈ।

ਇਸ ਲਈ ਹਮੇਸ਼ਾ ਉਨ੍ਹਾਂ ਲੋਕਾਂ ਨਾਲ ਰਹੋ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਤੇ ਸਕਾਰਾਤਮਕ ਸੋਚ ਰੱਖਦੇ ਹਨ।



ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਮਾਫ਼ ਕਰਨਾ ਸਿੱਖੋ।

ਦਿਨ ਵਿੱਚ 5 ਤੋਂ 10 ਮਿੰਟ ਦਾ ਧਿਆਨ ਤੁਹਾਡੇ ਮਨ ਨੂੰ ਸ਼ਾਂਤ ਕਰ ਸਕਦਾ ਹੈ। ਇਸ ਨਾਲ ਮਾਨਸਿਕ ਤਣਾਅ ਘਟਦਾ ਹੈ ਤੇ ਸੋਚਣ ਦੀ ਸ਼ਕਤੀ ਵਧਦੀ ਹੈ।