ਟੋਫੂ ਪ੍ਰੋਟੀਨ ਦਾ ਵਧੀਆ ਸਰੋਤ ਹੈ ਇਹ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਪਨੀਰ ਜਾਂ ਨੌਨ ਵੈੱਜ ਨਹੀਂ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਸਰੋਤ ਹੈ।

ਟੋਫੂ ਵਿੱਚ ਕੈਲਸ਼ੀਅਮ ਤੇ ਆਇਰਨ ਚੰਗੀ ਮਾਤਰਾ ਵਿੱਚ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਇਸ ਲਈ ਇਹ ਹੱਡੀਆਂ ਤੇ ਦੰਦਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।



ਟੋਫੂ ਵਿੱਚ ਕੈਲੋਸਟ੍ਰੋਲ ਨਹੀਂ ਹੁੰਦਾ ਹੈ ਤੇ ਇਹ ਦਿਲ ਦੀ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਹਾਈ ਪ੍ਰੋਟੀਨ ਤੇ ਘੱਟ ਕੈਲੋਰੀ ਹੋਣ ਕਰਕੇ ਇਸ ਨਾਲ ਢਿੱਡ ਭਰਿਆ ਰਹਿੰਦਾ ਹੈ।

ਇਹ ਮਹਿਲਾਵਾਂ ਵਿੱਚ ਹਾਰਮੋਨਲ ਬੈਲੈਂਸ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਇਹ ਸਰੀਰ ਵਿੱਚੋਂ ਸੋਜ ਨੂੰ ਘੱਟ ਕਰਨ ਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।



ਇਸ ਤੋਂ ਇਲਾਵਾ ਟੋਫੂ ਆਮ ਪਨੀਰ ਦੇ ਨਾਲੋਂ ਵੀ ਸਸਤਾ ਮਿਲਦਾ ਹੈ।

ਇਸ ਤੋਂ ਇਲਾਵਾ ਟੋਫੂ ਆਮ ਪਨੀਰ ਦੇ ਨਾਲੋਂ ਵੀ ਸਸਤਾ ਮਿਲਦਾ ਹੈ।