ਸਵੇਰੇ ਖਾਣੀ ਪੇਟ ਗ੍ਰੀਨ ਟੀ ਜਾਂ ਬਲੈਕ ਕਾਫੀ ਪੀਣਾ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ।

Published by: ਗੁਰਵਿੰਦਰ ਸਿੰਘ

ਬਲੈਕ ਕਾਫੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਤੇ ਫੋਲੇਟ ਵਰਗੇ ਗੁਣ ਪਾਏ ਜਾਂਦੇ ਹਨ।

ਜੋ ਸਰੀਰ ਨੂੰ ਕਈ ਲਾਭ ਪਹੁਚਾਉਣ ਵਿੱਚ ਮਦਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਤਾਂ ਆਓ ਜਾਣਦੇ ਹਾਂ ਕਿ ਲੋਕਾਂ ਨੂੰ ਤੜਕਸਾਰ ਬਲੈਕ ਕੌਫੀ ਕਿਉਂ ਪੀਣੀ ਚਾਹੀਦੀ ਹੈ



ਬਲੈਕ ਕੌਫੀ ਖ਼ੂਨ ਵਿੱਚ ਪਾਏ ਜਾਣ ਵਾਲੇ ਹਾਨੀਕਾਰਕ ਲੀਵਰ ਅੰਜਾਇਮ ਦੇ ਪੱਧਰ ਨੂੰ ਘੱਟ ਕਰਦੇ ਹਨ।

Published by: ਗੁਰਵਿੰਦਰ ਸਿੰਘ

ਇਹ ਦਿਮਾਗ਼ ਵਿੱਚ ਡੋਪਾਮਾਈਨ ਤੇ ਸੇਰੋਟੋਨਿਨ ਵਰਗੇ ਨਿਊਰੋਟ੍ਰਾਂਸਮੀਟਰ ਦੀ ਮਾਤਰਾ ਨੂੰ ਵਧਾਉਂਦੀ ਹੈ।



ਜਿਸ ਵਿੱਚ ਮੂਡ ਨੂੰ ਖ਼ੁਸ਼ ਰੱਖਣਾ ਤੇ ਡਿਪਰੈਸ਼ਨ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ।



ਬਲੈਕ ਕੌਫੀ ਫੈਟ ਨੂੰ ਤੇਜ਼ੀ ਨਾਲ ਬਰਨ ਕਰਨ ਵਿੱਚ ਮਦਦਗਾਰ ਹੈ। ਇਸ ਲਈ ਤੁਸੀਂ ਪੀ ਸਕਦੇ ਹੋ।



ਬਿਨਾਂ ਖੰਡ ਦੇ ਬਲੈਕ ਕੌਫੀ ਪੀਣ ਨਾਲ ਸ਼ੂਗਰ ਦਾ ਪੱਧਰ ਵੀ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਇਸ ਨੂੰ ਦਿਮਾਗ਼ ਨੂੰ ਸ਼ਾਂਤ ਰੱਖਣ ਤੇ ਦਿਮਾਗ਼ੀ ਸ਼ਕਤੀ ਨੂੰ ਤੇਜ਼ ਕਰਵਾਉਣ ਵਿੱਚ ਮਦਦ ਕਰਦੀ ਹੈ।