ਗਰਮੀਆਂ ਵਿੱਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜੋ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰ ਸਕੇ

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਨਿੰਬੂ ਪਾਣੀ ਇੱਕ ਅਜਿਹਾ ਡ੍ਰਿੰਕ ਹੈ ਜੋ ਤੁਹਾਨੂੰ ਫਰੈਸ਼ ਫੀਲ ਕਰਵਾ ਸਕਦਾ ਹੈ।

ਇਸ ਡ੍ਰਿੰਕ ਦੀ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ।



ਹਾਲਾਂਕਿ ਦੱਸ ਦਈਏ ਕਿ ਜ਼ਿਆਦਾ ਨਿੰਬੂ ਪਾਣੀ ਨਾਲ ਨੁਕਸਾਨ ਵੀ ਹੋ ਸਕਦਾ ਹੈ।

ਨਿੰਬੂ ਦੀ ਵਰਤੋਂ ਕਰਨ ਵਾਲ ਹਾਰਟ ਵਰਨ ਦੀ ਦਿੱਕਤ ਹੋ ਸਕਦੀ ਹੈ।

ਨਿੰਬੂ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਪੋਟਾਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।

ਇਸ ਦੇ ਨਾਲ ਮਾਈਗ੍ਰੇਨ ਦੀ ਸਮੱਸਿਆ ਵੀ ਹੋ ਸਕਦੀ ਹੈ।



ਨਿੰਬੂ ਪਾਣੀ ਜ਼ਿਆਦਾ ਪੀਣ ਨਾਲ ਕਿਡਨੀ ਵਿੱਚ ਪੱਥਰੀ ਦੀ ਦਿੱਕਤ ਹੋ ਸਕਦੀ ਹੈ।

ਇਸ ਤੋਂ ਇਲਾਵਾ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ।