ਪੀਰੀਅਡਸ ਤੋਂ ਇੱਕ ਦਿਨ ਪਹਿਲਾਂ ਰਿਲੇਸ਼ਨ ਬਣਾਉਣ ਨਾਲ ਕੀ ਹੁੰਦਾ?

ਪੀਰੀਅਡਸ ਤੋਂ ਇੱਕ ਦਿਨ ਪਹਿਲਾਂ ਰਿਲੇਸ਼ਨ ਬਣਾਉਣ ਨਾਲ ਕੀ ਹੁੰਦਾ?

ਪੀਰੀਅਡਸ ਇੱਕ ਕੁਦਰਤੀ ਮਾਸਿਕ ਪ੍ਰਕਿਰਿਆ ਹੈ ਜੋ ਕਿ ਔਰਤਾਂ ਵਿੱਚ ਹੁੰਦੀ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਆਮ ਤੌਰ ‘ਤੇ ਕੁੜੀਆਂ ਵਿੱਚ ਪਿਊਬਟਰੀ ਦੇ ਦੌਰਾਨ 11 ਤੋਂ 17 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਹੋ ਜਾਂਦੇ ਹਨ

ਪੀਰੀਅਡਸ ਦੇ ਦੌਰਾਨ ਸਰੀਰ ਵਿੱਚ ਹਾਰਮੋਨਲ ਬਦਲਾਅ ਹੋ ਜਾਂਦੇ ਹਨ, ਜੋ ਕਿ ਮਾਸਿਕ ਧਰਮ ਚੱਕਰ ਨੂੰ ਕੰਟਰੋਲ ਕਰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੀਰੀਅਡਸ ਤੋਂ ਇੱਕ ਦਿਨ ਪਹਿਲਾਂ ਰਿਲੇਸ਼ਨ ਬਣਾਉਣ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਤੋਂ ਇੱਕ ਦਿਨ ਪਹਿਲਾਂ ਰਿਲੇਸ਼ਨ ਬਣਾਉਣ ਨਾਲ ਪ੍ਰੈਗਨੈਂਸੀ ਦੀ ਸੰਭਾਵਨਾ ਘੱਟ ਹੁੰਦੀ ਹੈ



ਖਾਸ ਕਰਕੇ ਜੇਕਰ ਤੁਹਾਡਾ ਮਾਸਿਕ ਧਰਮ ਚੱਕਰ ਕੰਟਰੋਲ ਵਿੱਚ ਹੈ



ਕਿਉਂਕਿ ਇਸ ਵੇਲੇ ਓਵਰੀ ਤੋਂ ਅੰਡੇ ਨਿਕਲਣ ਦੀ ਸੰਭਾਵਨਾ ਘੱਟ ਹੁੰਦੀ ਹੈ



ਹਾਲਾਂਕਿ ਸਪਰਮ ਮਹਿਲਾ ਦੇ ਸਰੀਰ ਵਿੱਚ ਪੰਜ ਦਿਨਾਂ ਤੱਕ ਜਿਉਂਦੇ ਰਹਿ ਸਕਦੇ ਹਨ



ਹਾਲਾਂਕਿ ਜੇਕਰ ਤੁਸੀਂ ਪੀਰੀਅਡਸ ਤੋਂ 14 ਦਿਨ ਪਹਿਲਾਂ ਸਬੰਧ ਬਣਾਉਂਦੇ ਹੋ ਤਾਂ ਪ੍ਰੈਗਨੈਂਸੀ ਦੀ ਸੰਭਾਵਨਾ ਬਣੀ ਰਹਿੰਦੀ ਹੈ