ਬਾਦਾਮ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਵਿਟਾਮਿਨ, ਮਿਨਰਲਸ, ਹੈਲਦੀ ਫੈਟਸ ਤੇ ਫਾਈਬਰ ਦਾ ਰਿੱਚ ਸੋਰਸ ਹੁੰਦਾ ਹੈ।

ਅਕਸਰ ਲੋਕਾਂ ਵਿੱਚ ਦੁਚਿਤੀ ਹੁੰਦੀ ਹੈ ਕਿ ਬਾਦਾਮ ਨੂੰ ਭਿਉਂਕੇ ਖਾਣਾ ਚਾਹੀਦਾ ਹੈ ਜਾਂ ਫਿਰ ਕੱਚਾ

Published by: ਗੁਰਵਿੰਦਰ ਸਿੰਘ

ਮਾਹਰ ਕਹਿੰਦੇ ਹਨ ਕਿ ਬਾਦਾਮ ਭਿਉਂਕੇ ਖਾਣ ਨਾਲ ਛੇਤੀ ਪਚ ਜਾਂਦਾ ਹੈ।

ਪਰ ਇਹ ਵੀ ਕਿਹਾ ਜਾਂਦਾ ਹੈ ਕਿ ਆਖ਼ਰ ਕਿੰਨੇ ਸਮੇਂ ਤੱਕ ਭਿੱਜਿਆ ਬਾਦਾਮ ਖਾਣਾ ਸਹੀ ਹੈ।

Published by: ਗੁਰਵਿੰਦਰ ਸਿੰਘ

ਤੁਸੀਂ 5 ਦਿਨਾਂ ਤੱਕ ਭਿੱਜਿਆ ਬਾਦਾਮ ਖਾ ਸਕਦੇ ਹੋ ਪਰ ਇਸ ਨੂੰ ਢਕ ਕੇ ਰੱਖਿਆ ਜਾਣਾ ਚਾਹੀਦਾ ਹੈ।

ਇਹ ਪਾਣੀ ਤੋਂ ਮਹਿਕ ਆਉਣ ਤੋਂ ਰੋਕਦਾ ਹੈ ਤੇ ਇਸ ਦਾ ਕੁਦਰਤੀ ਸਵਾਦ ਬਣਾਕੇ ਰੱਖਦਾ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਇਸ ਨੂੰ ਢਕਕੇ ਰੱਖਣ ਨਾਲ ਇਸ ਵਿੱਚ ਕਿਸੇ ਹੋਰ ਚੀਜ਼ ਦੇ ਡਿੱਗਣ ਦਾ ਖ਼ਤਰਾ ਵੀ ਘਟ ਜਾਂਦਾ ਹੈ।



ਇਹ ਇੱਕ ਆਮ ਸਲਾਹ ਹੈ ਇਸ ਬਾਬਤ ਵਧੇਰੇ ਜਾਣਕਾੀ ਲਈ ਡਾਕਟਰ ਨਾਲ ਸਲਾਹ ਕਰੋ