ਆਮ ਤੌਰ ਉੱਤੇ ਉੱਤਰ ਭਾਰਤ ਦੇ ਲੋਕ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਰੋਟੀ ਕਈ ਤਰ੍ਹਾਂ ਦੇ ਅਨਾਜ ਤੋਂ ਬਣਦੀ ਹੈ ਜਿਸ ਵਿੱਚ ਕਣਕ, ਰਾਗੀ, ਜਵਾਰ ਤੇ ਜੌਂ ਹੁੰਦੇ ਹਨ।

ਹਾਲਾਂਕਿ ਜ਼ਿਆਦਾਤਰ ਲੋਕ ਕਣਕ ਦੀ ਰੋਟੀ ਜ਼ਿਆਦਾ ਖਾਣਾ ਪਸੰਦ ਕਰਦੇ ਹਨ।

Published by: ਗੁਰਵਿੰਦਰ ਸਿੰਘ

ਰੋਟੀ ਖਾਣੇ ਨਾਲ ਸਰੀਰ ਨੂੰ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਈਬਰ ਤੇ ਵਿਟਾਮਿਨ ਬੀ ਮਿਲਦੇ ਹਨ।

Published by: ਗੁਰਵਿੰਦਰ ਸਿੰਘ

ਤਾਂ ਆਓ ਜਾਣਦੇ ਹਾਂ ਕਿ ਰੋਜ਼ਾਨਾ ਇਨਸਾਨ ਨੂੰ 24 ਘੰਟਿਆਂ ਵਿੱਚ ਕਿੰਨੀ ਰੋਟੀ ਖਾਣੀ ਚਾਹੀਦੀ ਹੈ।



ਇੱਕ ਆਮ ਰੋਟੀ ਤੋਂ ਸਰੀਰ ਨੂੰ 105 ਤੋਂ 110 ਕੈਲੋਰੀ ਮਿਲਦੀ ਹੈ।



ਇਸ ਹਿਸਾਬ ਨਾਲ ਮਹਿਲਾਵਾਂ ਨੂੰ 24 ਘੰਟਿਆਂ ਵਿੱਚ 4 ਰੋਟੀਆਂ ਖਾਣੀਆਂ ਚਾਹੀਦੀਆਂ ਹਨ।

Published by: ਗੁਰਵਿੰਦਰ ਸਿੰਘ

ਇੱਕ ਵਿਅਕਤੀ ਨੂੰ 6 ਰੋਟੀ ਖਾਣੀਆਂ ਚਾਹੀਦੀਆਂ ਹਨ ਜੋ ਉਸ ਨੂੰ ਸਿਹਤਮੰਦ ਰੱਖਦੀਆਂ ਹਨ