ਕਾਲੇ ਕੱਪੜੇ ਦਾ ਰੰਗ ਉਤਰ ਗਿਆ ਤਾਂ ਇਦਾਂ ਹੋਵੇਗਾ ਬਿਲਕੁਲ ਨਵਾਂ

Published by: ਏਬੀਪੀ ਸਾਂਝਾ

ਕਾਲੇ ਰੰਗ ਦੇ ਕੱਪੜਿਆਂ ਦਾ ਫੈਸ਼ਨ ਹਮੇਸ਼ਾ ਰਹਿੰਦਾ ਹੈ



ਕਾਲਾ ਰੰਗ ਹਰੇਕ ਡਰੈੱਸ ਦੇ ਨਾਲ ਕਾਫੀ ਸਟਾਈਲਿਸ਼ ਅਤੇ ਫੈਸ਼ਨੇਬਲ ਲੱਗਦਾ ਹੈ



ਪਰ ਕਾਲੇ ਕੱਪੜੇ ਦਾ ਰੰਗ ਬਹੁਤ ਛੇਤੀ ਉੱਡ ਜਾਂਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਾਲੇ ਕੱਪੜੇ ਦਾ ਰੰਗ ਉੱਡ ਗਿਆ ਤਾਂ ਕਿਵੇਂ ਦਿਖੇਗਾ ਬਿਲਕੁਲ ਨਵਾਂ



ਜੇਕਰ ਤੁਹਾਡੇ ਕਾਲੇ ਕੱਪੜੇ ਦਾ ਰੰਗ ਉੱਡ ਗਿਆ ਤਾਂ ਤੁਸੀਂ ਘਰੇਲੂ ਉਪਾਅ ਦੀ ਮਦਦ ਨਾਲ ਤੁਸੀਂ ਨਵਾਂ ਬਣਾ ਸਕਦੇ ਹਾਂ



ਕੌਫੀ ਦੀ ਵਰਤੋਂ ਕਰਕੇ ਕਾਲੇ ਕੱਪੜਿਆਂ ਨੂੰ ਬਿਲਕੁਲ ਨਵਾਂ ਬਣਾ ਸਕਦੇ ਹੋ



ਕਾਲੇ ਕੱਪੜਿਆਂ ਨੂੰ ਪਾਉਣ ਵੇਲੇ 2 ਕੱਪ ਸਟ੍ਰਾਂਗ ਬਲੈਕ ਕੌਫੀ ਪਾਣੀ ਵਿੱਚ ਮਿਲਾ ਲਓ



ਉਸ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸੁਕਾ ਲਓ, ਇਸ ਨਾਲ ਤੁਹਾਨੂੰ ਬਿਲਕੁਲ ਨਵੇਂ ਵਰਗਾ ਕੱਪੜਾ ਮਿਲ ਜਾਵੇਗਾ



ਇਸ ਤੋਂ ਇਲਾਵਾ ਨਮਕ, ਰੀਠਾ ਅਤੇ ਬੇਕਿੰਗ ਸੋਡਾ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ