ਖਰਬੂਜਾ ਜਾਂ ਤਰਬੂਜ? ਕਿਸ ‘ਚ ਹੁੰਦਾ ਜ਼ਿਆਦਾ ਪਾਣੀ

Published by: ਏਬੀਪੀ ਸਾਂਝਾ

ਖਰਬੂਜਾ ਅਤੇ ਤਰਬੂਜ ਦੋਵੇਂ ਫਲ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ

ਇਸ ਦੇ ਨਾਲ ਸਰੀਰ ਨੂੰ ਠੰਡਾ ਅਤੇ ਪੇਟ ਦੀ ਗਰਮੀ ਨੂੰ ਆਰਾਮ ਦਿੰਦੇ ਹਨ

ਇਨ੍ਹਾਂ ਵਿੱਚ ਵਿਟਾਮਿਨ ਅਤੇ ਮਿਨਰਲਸ ਵੀ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਦੋਹਾਂ ਫਲਾਂ ਵਿੱਚ ਖੂਬ ਪਾਣੀ ਹੁੰਦਾ ਹੈ, ਜੋ ਕਿ ਸਰੀਰ ਦੇ ਲਈ ਕਾਫੀ ਵਧੀਆ ਹੁੰਦਾ ਹੈ

ਆਓ ਜਾਣਦੇ ਹਾਂ ਇਨ੍ਹਾਂ ਵਿਚੋਂ ਕਿਸ ਵਿੱਚ ਹੁੰਦਾ ਜ਼ਿਆਦਾ ਪਾਣੀ

ਤਰਬੂਜ ਵਿੱਚ ਖਰਬੂਜੇ ਨਾਲੋਂ ਜ਼ਿਆਦਾ ਪਾਣੀ ਹੁੰਦਾ ਹੈ

ਤਰਬੂਜ ਵਿੱਚ ਪਾਣੀ ਲਗਭਗ 92 ਫੀਸਦੀ ਹੁੰਦਾ ਹੈ, ਉੱਥੇ ਹੀ ਖਰਬੂਜੇ ਵਿੱਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ

ਤਰਬੂਜ ਵਿੱਚ ਪਾਣੀ ਲਗਭਗ 92 ਫੀਸਦੀ ਹੁੰਦਾ ਹੈ, ਉੱਥੇ ਹੀ ਖਰਬੂਜੇ ਵਿੱਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ

ਇਹ ਦੋਵੇਂ ਘੱਟ ਕੈਲੋਰੀ ਵਾਲੇ ਫਲ ਹਨ, ਜਦਕਿ ਇਨ੍ਹਾਂ ਵਿੱਚ ਸ਼ੂਗਰ ਜ਼ਿਆਦਾ ਹੁੰਦੀ ਹੈ

ਇਹ ਦੋਵੇਂ ਘੱਟ ਕੈਲੋਰੀ ਵਾਲੇ ਫਲ ਹਨ, ਜਦਕਿ ਇਨ੍ਹਾਂ ਵਿੱਚ ਸ਼ੂਗਰ ਜ਼ਿਆਦਾ ਹੁੰਦੀ ਹੈ

ਤਰਬੂਜ ਵਿੱਚ ਹਲਕੀ ਤਾਜ਼ਗੀ ਹੁੰਦੀ ਹੈ, ਜਿਸ ਨਾਲ ਮੂਡ ਰਿਫ੍ਰੈਸ਼ਿੰਗ ਲੱਗਦਾ ਹੈ

Published by: ਏਬੀਪੀ ਸਾਂਝਾ