ਹਾਥੀ ਦੇ ਗੋਬਰ ਤੋਂ ਬਣਦੀ ਹੈ ਇਹ ਬੀਅਰ, ਕੀਮਤ ਜਾਣ ਕੇ ਹੋਵੋਗੇ ਹੈਰਾਨ ਤੁਸੀਂ ਕਈ ਬੀਅਰ ਪੀਤੇ ਹੋਣਗੇ ਹਰ ਕੀ ਕਦੇ ਹਾਥੀ ਦੇ ਗੋਬਰ ਤੋਂ ਬਣੀ ਇਸ ਬੀਅਰ ਬਾਰੇ ਸੁਣਿਆ ਹੈ ਹਾਥੀ ਦੇ ਗੋਬਰ ਤੋਂ ਬਣੀ ਬੀਅਰ ਦੀ ਕਈ ਦੇਸ਼ਾਂ ਵਿੱਚ ਬਹੁਤ ਡਿਮਾਂਡ ਹੈ ਇਸ ਬੀਅਰ ਨੂੰ ਜਾਪਾਨ ਵਿੱਚ ਉਨੀ ਕੋਨੋ ਕਾਵਾ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਬਣਾਉਣ ਲਈ ਹਾਥੀਆਂ ਦੇ ਗੋਬਰ ਦੇ ਕਾਫੀ ਬੀਨਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਨੂੰ ਬਲੈਕ ਆਇਵਰੀ ਕੌਫੀ ਕਿਹਾ ਜਾਂਦਾ ਹੈ ਜੇਕਰ ਇਸ ਬੀਅਰ ਦੀ ਕੀਮਤ ਬਾਰੇ ਗੱਲ ਕਰੀਏ ਇਹ ਬੀਅਰ ਹਰੇਕ ਜਗ੍ਹਾ ਉਪਲਬਧ ਨਹੀਂ ਹੁੰਦੀ ਇਸ ਦੀ ਕੀਮਤ 70 ਡਾਲਰ ਹੈ, ਯਾਨੀ 5,000-6,000 ਰੁਪਏ ਪ੍ਰਤੀ ਬੋਤਲ ਇਸ ਨੂੰ ਪੀਣ ਤੋਂ ਬਾਅਦ ਖਮੀਰ ਅਤੇ ਮਾਲਟੇ ਦਾ ਸਵਾਦ ਆਉਂਦਾ ਹੈ