ਜੇਕਰ ਤੁਸੀਂ ਦਫਤਰ 'ਚ ਘੰਟਿਆਂਬੱਧੀ ਬੈਠੇ ਰਹਿੰਦੇ ਹੋ ਅਤੇ ਕੰਮ ਦੇ ਬੋਝ ਕਾਰਨ ਨਿੱਜੀ ਜ਼ਿੰਦਗੀ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਕੁਝ ਸਮੇਂ ਬਾਅਦ ਜ਼ਿੰਦਗੀ ਬੋਰਿੰਗ ਅਤੇ ਤਣਾਅ ਨਾਲ ਭਰੀ ਹੋ ਜਾਂਦੀ ਹੈ।