ਸਾਵਧਾਨ! ਜ਼ਿਆਦਾ ਮੋਬਾਈਲ ਦੀ ਵਰਤੋਂ ਕਰਨ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਾਆਂ

Published by: ਏਬੀਪੀ ਸਾਂਝਾ

ਮੋਬਾਈਲ ਦਾ ਜਿਆਦਾ ਪ੍ਰਯੋਗ ਸਿਹਤ ਲਈ ਹਾਨੀਕਾਰਕ ਹੈ



ਇਸ ਦਾ ਅੱਖਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ



ਹਨੇਰੇ ਜਾਂ ਘੱਟ ਰੋਸ਼ਨੀ ਵਿੱਚ ਮੋਬਾਈਲ ਦੇਖਣ ਨਾਲ ਇਸ ਵਿੱਚੋਂ ਨਿਕਲਣ ਵਾਲੀ ਤੇਜ਼ ਰੌਸ਼ਨੀ ਕਾਰਨ ਅੱਖਾਂ ਦੀਆਂ ਪੁਤਲੀਆਂ ਅਤੇ ਨਸਾਂ ਸੁੰਗੜ ਸਕਦੀਆਂ ਹਨ।



ਵਾਰ-ਵਾਰ ਸਿਰ ਦਰਦ ਦੀ ਸਮੱਸਿਆ ਵਧ ਸਕਦੀ ਹੈ।



ਲੈਪਟਾਪ ਜਾਂ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਸਰਵਾਈਕਲ ਸਪੋਂਡਾਈਲੋਸਿਸ ਦਾ ਕਾਰਨ ਬਣ ਸਕਦੀ ਹੈ।



ਗੈਜੇਟਸ ਨੂੰ ਲੰਬੇ ਸਮੇਂ ਤੱਕ ਵਰਤਣਾ ਤੁਹਾਡੇ ਲਈ ਅਧਰੰਗ ਦਾ ਖਤਰਾ ਵੀ ਖੜ੍ਹਾ ਕਰ ਸਕਦਾ ਹੈ।



ਇਸ ਕਾਰਨ ਗਰਦਨ ਵਿੱਚ ਅਕੜਾਅ, ਗਰਦਨ ਵਿੱਚ ਦਰਦ ਅਤੇ ਨਸਾਂ ਵਿੱਚ ਦਰਦ ਹੋ ਸਕਦਾ ਹੈ।



ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਨੀਂਦ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ



ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿੱਚ ਚਿੜਚਿੜਾਪਨ ਵੱਧ ਰਿਹਾ ਹੈ