ਮਾਪੇ ਇਸ ਤਰ੍ਹਾਂ ਘੱਟ ਕਰ ਸਕਦੇ ਹਨ ਬੱਚਿਆਂ ਦਾ ਤਣਾਅ

ਮਾਪੇ ਇਸ ਤਰ੍ਹਾਂ ਘੱਟ ਕਰ ਸਕਦੇ ਹਨ ਬੱਚਿਆਂ ਦਾ ਤਣਾਅ

ਬਿਨਾਂ ਸ਼ੱਕ ਮਾਪਿਆਂ ਲਈ ਬੱਚੇ ਦੀ ਸਹੀ ਪਰਵਰਿਸ਼ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਹੈੈ।

ਬਿਨਾਂ ਸ਼ੱਕ ਮਾਪਿਆਂ ਲਈ ਬੱਚੇ ਦੀ ਸਹੀ ਪਰਵਰਿਸ਼ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਹੈੈ।

ਅੱਜ ਸਹੀ ਅਗਵਾਈ ਨਾ ਮਿਲਨ ਕਾਰਨ ਬੱਚੇ ਕਈ ਗਲਤ ਕਦਮ ਉਠਾ ਲੈਂਦੇ ਹਨ, ਜਿਸ ਕਾਰਨ ਉਹ ਸਟਰੈੱਸ ਵਿੱਚ ਰਹਿੰਦੇ ਹਨ



ਮਾਪੇ ਬੱਚਿਆਂ ਦੇ ਇਸ ਤਣਾਅ ਨੂੰ ਦੂਰ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ, ਇਸ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ



ਬੱਚਿਆਂ ਦੇ ਨਿੱਕੇ-ਨਿੱਕੇ ਪ੍ਰਸ਼ਨਾਂ ਨੂੰ ਨਜ਼ਰ-ਅੰਦਾਜ਼ ਨਾ ਕਰੋ



ਮੋਬਾਈਲ ਫੋਨ ਪਾਸੇ ਰੱਖ ਕੇ ਬੱਚਿਆਂ ’ਚ ਦਿਲਚਸਪੀ ਦਿਖਾਓ। ਉਨ੍ਹਾਂ ਨਾਲ ਵੱਖ-ਵੱਖ ਵਿਸ਼ਿਆਂ ਬਾਰੇ ਗੱਲ ਕਰੋ



ਉਨ੍ਹਾਂ ਦੇ ਜੀਵਨ ਟੀਚਿਆਂ ਬਾਰੇ ਗੱਲ ਕਰੋ। ਬੱਚਿਆਂ ਨੂੰ ਅਹਿਸਾਸ ਕਰਵਾਓ ਕਿ ਉਨ੍ਹਾਂ ਦੇ ਵਿਚਾਰ ਤੁਹਾਡੇ ਲਈ ਮਾਅਨੇ ਰੱਖਦੇ ਹਨ।



ਮਾਪਿਆਂ ਨੂੰ ਲੋਕਾਂ ਸਾਹਮਣੇ ਆਪਣੇ ਬੱਚਿਆਂ ਦੀਆਂ ਚੰਗੀਆਂ ਆਦਤਾਂ ਦੀ ਤਾਰੀਫ਼ ਕਰਨਾ ਨਹੀਂ ਭੁੱਲਣਾ ਚਾਹੀਦਾ।



ਬੇਵਜ੍ਹਾ ਝਿੜਕਣ ਦੀ ਬਜਾਏ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਠੀਕ ਕਰਨ ਦੇ ਤਰੀਕੇ ਲੱਭਣ ਵਿਚ ਉਹਨਾਂ ਦੀ ਮਦਦ ਕਰੋ



ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਜਿੱਤਾਂ ’ਤੇ ਉਨ੍ਹਾਂ ਨੂੰ ਸ਼ਾਬਾਸ਼ ਦਿਉ।