ਕੀ ਹੁੰਦੀ ਅਸਲੀ ਮੋਤੀ ਦੀ ਪਛਾਣ

ਮੋਤੀ ਕਈ ਤਰ੍ਹਾਂ ਦੇ ਹੁੰਦੇ ਹਨ

ਮੋਤੀ ਖਰੀਦਣ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ

ਆਓ ਜਾਣਦੇ ਹਾਂ ਕਿਵੇਂ ਪਛਾਣ ਕਰੀਏ ਅਸਲੀ ਮੋਤੀ ਦੀ

ਅਸਲੀ ਮੋਤੀ ਦੰਦਾਂ ਨਾਲ ਟੁੱਟ ਜਾਂਦਾ ਹੈ

ਜਦਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਨਕਲੀ ਮੋਤੀ ਦੰਦਾਂ ਨਾਲ ਨਹੀਂ ਟੁੱਟਦਾ ਹੈ

ਅਸਲੀ ਮੋਤੀ ਵਿੱਚ ਕੁਦਰਤੀ ਚਮਕ ਹੁੰਦੀ ਹੈ ਜਦਕਿ ਨਕਲੀ ਮੋਤੀ ਵਿੱਚ ਨਹੀਂ ਹੁੰਦੀ ਹੈ

ਤੁਸੀਂ ਇੱਕ ਕੱਚ ਦੇ ਗਿਲਾਸ ਵਿੱਚ ਪਾਣੀ ਲਓ ਅਤੇ ਉਸ ਵਿੱਚ ਮੋਤੀ ਪਾਓ

ਜੇਕਰ ਤੁਹਾਨੂੰ ਉਸ ਵਿਚੋਂ ਕਿਰਨਾਂ ਨਿਕਲਦੀਆਂ ਨਜ਼ਰ ਆ ਰਹੀਆਂ ਤਾਂ ਸਮਝ ਜਾਓ ਇਹ ਅਸਲੀ ਮੋਤੀ ਹੈ

ਅਸਲੀ ਮੋਤੀ ਦਾ ਭਾਰ ਜ਼ਿਆਦਾ ਹੁੰਦਾ ਹੈ ਜਦਕਿ ਨਕਲੀ ਮੋਤੀ ਹਲਕੇ ਹੁੰਦੇ ਹਨ