ਲੰਚ ਤੋਂ ਬਾਅਦ ਕਾਫੀ ਲੋਕਾਂ ਨੂੰ ਆਲਸ ਅਤੇ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਕੰਮ 'ਤੇ ਧਿਆਨ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਜਿਹੇ ਵਿੱਚ ਖਾਣਾ ਖਾਣ ਤੋਂ ਬਾਅਦ ਹੋਣ ਵਾਲੀ ਥਕਾਵਟ ਤੋਂ ਇਦਾਂ ਬਚੋ ਜ਼ਿਆਦਾ ਹੈਵੀ ਮੀਲ ਖਾਣ ਤੋਂ ਬਚੋ ਖਾਣੇ ਤੋਂ ਤੁਰੰਤ ਬਾਅਦ ਸੈਰ ਲਈ ਜਾਓ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਪਾਣੀ ਪੀਂਦੇ ਰਹੋ ਰਾਤ ਨੂੰ ਪੂਰੀ ਨੀਂਦ ਲਓ ਖਾਣੇ ਵਿੱਚ ਆਇਰਨ, ਪ੍ਰੋਟੀਨ ਅਤੇ ਕਾਮਪਲੈਕਸ ਕਾਰਬਸ ਸ਼ਾਮਲ ਕਰੋ ਰੋਜ਼ ਕਸਰਤ ਕਰੋ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਪੂਰਾ ਦਿਨ ਤਾਕਤਵਰ ਰਹੋਗੇ