ਜੇਕਰ ਤੁਹਾਡੀ ਅਚਾਨਕ ਭੁੱਖ ਘੱਟ ਜਾਂਦੀ ਹੈ ਜਿਸ ਦਾ ਕਾਰਨ ਤਣਾਅ ਹੋ ਸਕਦਾ ਹੈ ਅਜਿਹੇ ਵਿੱਚ ਜੇਕਰ ਤੁਹਾਡਾ ਖਾਣਾ ਖਾਣ ਦਾ ਮਨ ਨਹੀਂ ਕਰਦਾ ਹੈ ਤਾਂ ਭੁੱਖ ਵਧਾਉਣ ਲਈ ਅਪਣਾਓ ਆਹ ਤਰੀਕੇ ਰੋਜ਼ ਕਸਰਤ ਕਰੋ ਡਾਈਟ ਵਿੱਚ ਪ੍ਰੋਟੀਨ ਜ਼ਰੂਰ ਸ਼ਾਮਲ ਕਰੋ ਖਾਣਾ ਖਾਣ ਤੋਂ ਥੋੜੀ ਦੇਰ ਪਹਿਲਾਂ ਗਰਮ ਪਾਣੀ ਦੇ ਨਾਲ ਅਜਵਾਈਨ ਖਾਓ ਕਾਲੀ ਮਿਰਚ ਪਾਊਡਰ ਦਾ ਸੇਵਨ ਕਰੋ ਸੇਂਧਾ ਨਮਕ ਦੇ ਨਾਲ ਅਦਰਕ ਦੇ ਰਸ ਦਾ ਸੇਵਨ ਕਰੋ ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫ਼ਲਾ ਚੂਰਣ ਦਾ ਦੁੱਧ ਦੇ ਨਾਲ ਸੇਵਨ ਕਰੋ