ਜੇਕਰ ਤੁਸੀਂ ਆਪਣਾ ਵਧਿਆ ਹੋਇਆ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਪਣਾ ਲਓ ਆਹ ਤਰੀਕੇ ਡੀਨਰ ਵਿੱਚ ਹਲਕਾ ਖਾਣਾ ਖਾਓ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ ਪੂਰੀ ਨੀਂਦ ਲਓ ਹਰੀ ਸਬਜ਼ੀਆਂ ਖਾਓ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਵਾਕ ਕਰੋ ਡਾਈਟ ਵਿੱਚ ਫਾਈਬਰ ਨੂੰ ਸ਼ਾਮਲ ਕਰੋ