ਪਿਸਤਾ ਖਾਣ ਵਿੱਚ ਕਾਫੀ ਸੁਆਦ ਲੱਗਦਾ ਹੈ ਸੁਆਦ ਦੇ ਨਾਲ-ਨਾਲ ਪਿਸਤਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਹਾਨੂੰ ਪਿਸਤਾ ਖਾਣ ਦਾ ਸਹੀ ਤਰੀਕਾ ਹੈ ਪਿਸਤਾ ਸਵੇਰ ਵੇਲੇ ਖਾਣਾ ਚਾਹੀਦਾ ਹੈ ਸਵੇਰੇ ਖਾਲੀ ਪੇਟ ਪਿਸਤਾ ਭਿਓਂ ਕੇ ਖਾਣਾ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਗਰਮੀਆਂ ਵਿੱਚ ਪਿਸਤੇ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਪਿਸਤੇ ਦੀ ਤਾਸੀਰ ਗਰਮ ਹੁੰਦੀ ਹੈ ਪਿਸਤੇ ਦਾ ਸੇਵਨ ਸਕਿਨ ਅਤੇ ਵਾਲਾਂ ਦੇ ਲਈ ਚੰਗਾ ਹੁੰਦਾ ਹੈ ਇਸ ਦੇ ਨਾਲ ਹੀ ਪਿਸਤੇ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਬੂਸਟ ਹੁੰਦੀ ਹੈ