ਹਰ ਕਿਸੇ ਦੇ ਲਈ ਦੋਸਤੀ ਦਾ ਰਿਸ਼ਤਾ ਕਾਫੀ ਜ਼ਿਆਦਾ ਅਨਮੋਲ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਨੂੰ ਖਾਸ ਬਣਾਉਣ ਲਈ ਭਾਰਤ ਵਿੱਚ ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਦੋਸਤੀ ਦਿਵਸ ਮਨਾਇਆ ਜਾਂਦਾ ਹੈ।