Spinach Face Pack: ਜੇਕਰ ਤੁਸੀ ਵੀ ਬੇਦਾਗ ਅਤੇ ਚਮਕਦਾਰ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਪਾਲਕ ਦਾ ਫੇਸ ਪੈਕ ਬਣਾ ਕੇ ਚਿਹਰੇ 'ਤੇ ਲਗਾ ਸਕਦੇ ਹੋ। ਸਿਹਤ ਦੇ ਨਾਲ-ਨਾਲ ਪਾਲਕ ਚਮੜੀ ਲਈ ਵੀ ਫਾਇਦੇਮੰਦ ਹੈ।