ਹਫਤੇ ਵਿੱਚ ਕਿੰਨੀ ਵਾਰ ਰੋਣਾ ਚਾਹੀਦਾ?

ਜਦੋਂ ਕੋਈ ਵਿਅਕਤੀ ਪਰੇਸ਼ਾਨ ਹੁੰਦਾ ਹੈ ਤਾਂ ਉਹ ਰੋ ਪੈਂਦਾ ਹੈ

Published by: ਏਬੀਪੀ ਸਾਂਝਾ

ਪਰ ਕੁਝ ਲੋਕ ਪਰੇਸ਼ਾਨ ਹੋਣ ਦੇ ਬਾਵਜੂਦ ਰੋ ਨਹੀਂ ਪਾਉਂਦੇ ਹਨ

Published by: ਏਬੀਪੀ ਸਾਂਝਾ

ਜਦਕਿ ਮਾਹਰ ਕਹਿੰਦੇ ਹਨ ਰੋਣਾ ਅਤੇ ਹੰਝੂ ਕੱਢਣਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਇਹ ਇੱਕ Natural Emotional Release ਹੈ

Published by: ਏਬੀਪੀ ਸਾਂਝਾ

ਜਿਸ ਦੀ ਮਦਦ ਨਾਲ Stress ਦੂਰ ਹੁੰਦਾ ਹੈ ਅਤੇ ਅੱਖਾਂ ਦੀ ਵੀ ਸਫਾਈ ਹੁੰਦੀ ਹੈ

Published by: ਏਬੀਪੀ ਸਾਂਝਾ

ਪਰ ਹਫਤੇ ਵਿੱਚ ਕਿੰਨੀ ਵਾਰ ਰੋਣਾ ਚਾਹੀਦਾ ਹੈ, ਅਜਿਹਾ ਕੋਈ ਫਿਕਸਡ ਨਹੀਂ ਹੈ

Published by: ਏਬੀਪੀ ਸਾਂਝਾ

ਕਿਉਂਕਿ ਜੇਕਰ ਕੋਈ ਵਿਅਕਤੀ ਵਾਰ ਵਾਰ ਰੋਂਦਾ ਹੈ ਤਾਂ ਮੈਂਟਲ ਸਟ੍ਰੈਸ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜਿਸ ਦੀ ਵਜ੍ਹਾ ਨਾਲ ਉਹ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਤੇ ਜੇਕਰ ਤੁਹਾਨੂੰ ਰੋਣਾ ਨਹੀਂ ਆ ਰਿਹਾ ਤਾਂ ਭਾਰੀਪਨ ਹੋ ਸਕਦਾ ਹੈ

Published by: ਏਬੀਪੀ ਸਾਂਝਾ