ਘਰ ‘ਚ ਇਦਾਂ ਬਣਾਓ ਗੋਲਗੱਪੇ

ਘਰ ਵਿੱਚ ਗੋਲ ਗੱਪੇ ਬਣਾਉਣੇ ਬਹੁਤ ਸੌਖੇ ਹਨ

Published by: ਏਬੀਪੀ ਸਾਂਝਾ

ਇਸ ਲਈ ਸੂਜੀ, ਮੈਦਾ ਅਤੇ ਥੋੜਾ ਜਿਹਾ ਨਮਕ ਚਾਹੀਦਾ ਹੈ

Published by: ਏਬੀਪੀ ਸਾਂਝਾ

ਸੂਜੀ ਅਤੇ ਮੈਦੇ ਨੂੰ ਮਿਲਾ ਕੇ ਸਖ਼ਤ ਆਟਾ ਗੁੰਨ੍ਹ ਲਓ

Published by: ਏਬੀਪੀ ਸਾਂਝਾ

ਆਟੇ ਨੂੰ 20 ਮਿੰਟ ਤੱਕ ਢੱਕ ਕੇ ਰੱਖ ਦਿਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਆਟੇ ਦੀਆਂ ਛੋਟੀਆਂ ਛੋਟੀਆਂ ਪੂਰੀਆਂ ਬੇਲ ਲਓ

Published by: ਏਬੀਪੀ ਸਾਂਝਾ

ਫਿਰ ਗਰਮ ਤੇਲ ਵਿੱਚ ਇਨ੍ਹਾਂ ਨੂੰ ਹਲਕੀ ਗੈਸ ‘ਤੇ ਸੇਕ ਲਓ

Published by: ਏਬੀਪੀ ਸਾਂਝਾ

ਤਲਣ ਵੇਲੇ ਪੂੜੀਆਂ ਬਿਲਕੁਲ ਗੋਲ ਬਣ ਜਾਣਗੀਆਂ

Published by: ਏਬੀਪੀ ਸਾਂਝਾ

ਠੰਡੇ ਹੋਣ ‘ਤੇ ਇਨ੍ਹਾਂ ਵਿੱਚ ਛੋਲੇ ਅਤੇ ਆਲੂ ਦੀ ਸਟਫਿੰਗ ਕਰੋ

Published by: ਏਬੀਪੀ ਸਾਂਝਾ

ਇਮਲੀ ਅਤੇ ਪੁਦੀਨੇ ਦਾ ਪਾਣੀ ਪਾ ਕੇ ਸੁਆਦ ਵਧਾਓ

Published by: ਏਬੀਪੀ ਸਾਂਝਾ